[Guru Randhawa "The Po Po Song" ਦੇ ਬੋਲ]
[Intro]
पौं-पौं, पौं-पौं-पौं, पौं-पौं-पौं-पौं
पौं-पौं, पौं-पौं-पौं, पौं-पौं-पौं-पौं
[Verse 1]
ਬੜੇ ਮਹਿੰਗੇ ਤੇਰੇ ਸ਼ੌਂਕ ਸੋਣੀਏ
ਤੇਰੀ Italy ਦੀ walk ਸੋਣੀਏ
ਓ, ਕੀ ਤੂੰ ਗਿੱਧੇ ਵਿੱਚ ਆ ਕੇ ਨੱਚ ਗਈ
ਸੱਭ ਕਰ ਦਿੱਤਾ rock ਸੋਣੀਏ
[Pre-Chorus]
ਬੋਲਦੇ ਨੇ ਸਾਰੇ, ਅੱਜ ਬੋਲਦੇ ਨੇ ਸਾਰੇ
ਕੁੜੀ ਲੱਗਦੀ ਕਮਾਲ ਵੇ
[Chorus]
ਨੱਚਲੇ, ਨੱਚਲੇ, ਨੱਚਲੇ ਮੇਰੇ ਨਾਲ ਵੇ
ਨੱਚਲੇ, ਤੂੰ ਨੱਚਲੇ, ਤੂੰ ਨੱਚਲੇ ਮੇਰੇ ਨਾਲ ਵੇ
ਨੱਚਲੇ ਮੇਰੇ ਨਾਲ ਵੇ
[Verse 2]
ਹੋ ਨੀਲੀ-ਨੀਲੀ ਅੱਖੀਆਂ 'ਚ ਤੂੰ ਤੱਕ ਗਈ
ਨੈਣ ਤੇਰੇ ਦੋਨੋ ਹੀ ਦਵਾ ਹੋ ਗਏ
ਜਿੰਨ੍ਹਿਆਂ ਦੇ ਦਿਲਾਂ ’ਤੇ ਤੂੰ ਹੱਥ ਰੱਖ ਗਈ
ਕਿਤਨੇ ਹੀ ਆਸ਼ਿਕ ਤਬਾਹ ਹੋ ਗਏ
ਮੀਠਾ-ਮੀਠਾ ਸੋਣੀਏ ਜੋ ਤੂੰ ਹੱਸ ਗਈ
ਸ਼ਹਿਦ ਵੀ ਤੇਰੇ ਤੋਂ ਖਫ਼ਾ ਹੋ ਗਏ
ਤੈਨੂੰ ਵੀ ਨਹੀਂ ਪਤਾ ਹੋਣਾ ਮਰਜਾਣੀਏ
ਤੇਰੇ ਕੋਲੋਂ ਕਿੰਨੇ ਹਾਏ ਗੁਨਾਹ ਹੋ ਗਏ
ਚੱਲਿਆ ਪਤਾ ਵੀ ਨਾ ਤੇ ਚਲਦੀ ਤੂੰ ਚਾਲ ਵੇ
ਬੋਲਦੇ ਨੇ ਸਾਰੇ ਕੁੜੀ ਲੱਗਦੀ ਕਮਾਲ ਵੇ
[Chorus]
ਨੱਚਲੇ, ਨੱਚਲੇ, ਨੱਚਲੇ ਮੇਰੇ ਨਾਲ ਵੇ
ਨੱਚਲੇ, ਤੂੰ ਨੱਚਲੇ, ਤੂੰ ਨੱਚਲੇ ਮੇਰੇ ਨਾਲ ਵੇ
ਨੱਚਲੇ ਮੇਰੇ ਨਾਲ ਵੇ
[Post-Chorus]
पौं-पौं, पौं-पौं-पौं, पौं-पौं-पौं-पौं
पौं-पौं, पौं-पौं-पौं, पौं-पौं-पौं-पौं
[Verse 3]
ਨੀ ਪੈ ਗਈ ਐ ਦੁਹਾਈ ਹਰ ਥਾਂ
ਮੈਂ ਦੱਸਾਂ ਤੈਨੂੰ ਸੱਚ ਸੋਹਣੀਏ
ਤੂੰ ਪਾ ਕੇ ਆਈਂ ਲਾਲ-ਕੁੜਤੀ
ਕੇ ਲੱਗਦੀ too much ਸੋਣੀਏ
ਤੂੰ ਦੇਖੀਂ ਕਿਤੇ ਟੁੱਟ ਜਾਏ ਨਾ
ਨੀ ਲੱਕ ਤੇਰਾ ਕੱਚ ਸੋਣੀਏ
ਤੂੰ ਪਾ ਕੇ ਆਈੰ ਲਾਲ-ਕੁੜਤੀ
ਸਾਰੇ ਪਿੰਡ ਵਿੱਚ ਅੱਗ ਲਗਾ ਕੇ
[Pre-Chorus]
ਬੋਲਦੇ ਨੇ ਸਾਰੇ, ਅੱਜ ਬੋਲਦੇ ਨੇ ਸਾਰੇ
ਅੱਜ ਬੋਲਦੇ ਨੇ, ਬੋਲਦੇ ਨੇ, ਬੋਲ, ਬੋਲ, ਬੋਲ, ਬੋਲ
ਬੋਲਦੇ ਨੇ ਸਾਰੇ, ਅੱਜ ਬੋਲਦੇ ਨੇ ਸਾਰੇ
ਕੁੜੀ ਲੱਗਦੀ ਕਮਾਲ ਵੇ
[Chorus]
ਨੱਚਲੇ, ਨੱਚਲੇ, ਨੱਚਲੇ ਮੇਰੇ ਨਾਲ ਵੇ
ਨੱਚਲੇ, ਤੂੰ ਨੱਚਲੇ, ਤੂੰ ਨੱਚਲੇ ਮੇਰੇ ਨਾਲ ਵੇ
ਨੱਚਲੇ ਮੇਰੇ ਨਾਲ ਵੇ
The Po Po Song was written by .
The Po Po Song was produced by Tanishk Bagchi.
Guru Randhawa released The Po Po Song on Thu Jul 17 2025.