[Neha Kakkar "Nachdi" ਦੇ ਬੋਲ]
[Intro]
ਹੱਸਦੀ ਫਿਰੇ ਤੇ ਨਾਲ ਜੱਚਦੀ ਫਿਰੇ
ਜੱਚਦੀ ਫਿਰੇ ਤੇ ਨਾਲ ਹੱਸਦੀ ਫਿਰੇ
ਜੱਚਦੀ ਫਿਰੇ ਤੇ ਨਾਲ ਹੱਸਦੀ ਫਿਰੇ
ਹੱਸਦੀ ਫਿਰੇ ਤੇ ਨਾਲ ਜੱਚਦੀ ਫਿਰੇ
ਹੱਸਦੀ ਫਿਰੇ ਤੇ ਨਾਲ ਜੱਚਦੀ ਫਿਰੇ, ਓ ਕੁੜੀ ਆਪਣੈ
[Chorus]
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਓ ਕੁੜੀ ਆਪਣੇ
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਓ ਕੁੜੀ ਆਪਣੇ
[Verse 1]
ਐਸ ਦਿੰਨ ਦਾ ਨਈ ਕੀਹਨੂੰ ਹੁੰਦਾ ਚਾਹ ਵੇ
ਹਾਏ ਵੇ ਇੱਕੋ ਵਾਰੀ ਹੋਣਾ ਹੁੰਦਾ ਵਿਆਹ ਵੇ
ਮੇਰੀਆਂ ਅੱਖੀਆਂ 'ਚ ਅੱਖੀਆਂ ਤੂੰ ਪਾ ਵੇ
ਮੇਰਾ ਲੱਕ ਤੇਰੇ ਹੱਥਾਂ ਨਾ' ਹਿਲਾ ਵੇ, ਓਏ
ਠੰਡ ਦੇ ਮਹੀਨੇ ਅੱਗ ਮੱਚਦੀ ਫਿਰੇ, ਓ ਕੁੜੀ ਆਪਣੇ
[Chorus]
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਓ ਕੁੜੀ, ਓਏ, ਓਏ
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਓ ਕੁੜੀ ਆਪਣੇ
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਓ ਕੁੜੀ ਆਪਣੇ
[Verse 2]
ਓ ਪਾਈਆਂ ਵੇ ਮੈਂ ਲਾਲ ਚੂੜੀਆਂ
ਵੇ ਲਹਿੰਗਾ ਲਾਲ-ਲਾਲ, ਤੜਪਾ ਜਿਵੇਂ ਮੋਰ ਵੇ
ਕੁੜੀ ਨਸ਼ੇ ਵਿੱਚ ਕਰੀ ਪਈ ਐ
ਤੇ ਚੜ੍ਹੀ ਪਈ ਐ, ਓ ਚੜ੍ਹੀ ਤੇਰੀ ਲੋਰ ਵੇ
ਕੀ ਦੱਸਾਂ ਵੇ ਮੈਂ ਤੈਨੂੰ ਮੇਰੇ ਲੱਕ ਦਾ
ਇਹ ਸਾਰੀ ਰਾਤ ਨੱਚਿਆਂ ਨਈ ਥੱਕਦਾ
ਜਿਵੇਂ ਨੱਚਦੀ ਐ ਜਾਨ ਤੇਰੀ ਸੋਹਣਿਆ
ਐਵੇਂ ਦੁਨੀਆ 'ਤੇ ਕੋਈ ਵੀ ਨਈ ਨੱਚਦਾ, ਓਏ
ਮੇਰਾ ਹੈ ਨਹੀਂ ਕੋਈ ਮੁਕਾਬਲਾ ਇਹ ਦੱਸਦੀ ਫਿਰੇ
ਓ ਕੁੜੀ ਆਪਣੇ
[Chorus]
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਓ ਕੁੜੀ ਆਪਣੇ
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਓ ਕੁੜੀ ਆਪਣੇ
[Verse 3]
ਓ ਫੁੱਲ ਬਣ ਕੇ ਮੈਂ ਚਾਰੇ ਪਾਸੇ ਖਿੱਲ ਗਈ
ਹਾਏ ਕੱਢ ਕੇ ਵੇ ਤੇਰਾ ਲੈ ਮੈਂ ਦਿੱਲ ਗਈ
ਤੂੰ ਛੱਡ ਮੇਰੀ ਸੋਚਦਾ ਤਾਂ ਹੋਏਗਾ
ਤੈਨੂੰ ਐਨੀ ਸੋਹਣੀ ਕੁੜੀ ਕਿਵੇਂ ਮਿਲ ਗਈ, ਹਾਂਜੀ
ਨਾਮ ਤੇਰਾ ਲੈਕੇ pub ਚੱਕਦੀ ਫਿਰੇ
ਓ ਕੁੜੀ ਆਪਣੇ
[Chorus]
ਆਪਣੇ ਵਿਆਹ ਦੇ ਵਿੱਚ, ਓਏ, ਓਏ
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਓ ਕੁੜੀ ਆਪਣੇ
ਆਪਣੇ ਵਿਆਹ ਦੇ ਵਿੱਚ, ਓ ਕੁੜੀ ਆਪਣੇ, ਓਏ, ਓਏ
[Outro]
Aha, oho, ਓ ਬੱਲੇ
Aha, aha
ਆਓ ਪਾਈਏ ਭੰਗੜਾ, ਓਏ
Nachdi was written by .
Nachdi was produced by Bunny.
Neha Kakkar released Nachdi on Mon Jul 14 2025.