[Verse 1]
ਹੋ ਕਾਲੀ ਐਨਕ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ
(ਕਾਲੀ ਐਨਕ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ)
Natural रूप रंग तेरा
चमकता अंग अंग तेरा
गुलाबी कर देंगे तारे
चाँद भी fan लगे तेरा
ਹੋ ਅਪਣਾ ਵੀਰ, ਹੂਰ ਵੀ ਤਾਂ
ਤੇਰੇ ਤੋਂ jealous ਹੋਣੀ ਐ
ਓ ਕਾਲੀ ਐਨਕ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ
[Verse 2]
ਵਿਲਾਇਤੀ ਲਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ
(ਵਿਲੈਤੀ ਲਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ)
ਓ ਕੰਗਣਾ ਮਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ
(ਕੰਗਣਾ ਮਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ)
ਨੈਣ ਤੇਰੇ ਦੋ ਚਾਂਦੀ ਦੇ
ਪੈਂਦੇ dimple ਮੱਖਣੀ ਦੇ
ਵੇਖ ਲੋ ਨਖਰੇ up to date
ਗਲੀ ਵਿੱਚ ਆਉਂਦੀ ਜਾਂਦੀ ਦੇ
[?] ਜਚਦੀ ਐ
ਤੇਰੀ ਸੂਰਤ ਮਨਮੋਨੀ ਐ
ਕਾਲੀ ਐਨਕ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ
ਵਿਲਾਇਤੀ ਲਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ
ਓ ਕੰਗਣਾ ਮਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ
ਪੰਜਾਬੀ ਜੁੱਤੀ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ
[Outro]
ਕਾਲੀ ਐਨਕ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ
ਤੂੰ ਲੱਗਦੀ ਸੋਹਣੀਏ, ਤੂੰ ਲੱਗਦੀ ਸੋਹਣੀਏ
ਤੂੰ ਲੱਗਦੀ ਸੋਹਣੀਏ
Kali Ainak was written by Kumaar.
Kali Ainak was produced by Lijo George-Dj Chetas.
Lijo George-Dj Chetas released Kali Ainak on Fri Jul 18 2025.