[B. Praak & Siddhaant Miishhraa "Marjaana" ਦੇ ਬੋਲ]
[Intro: B. Praak]
ਮਰ ਜਾਨਾ, ਮਰ ਜਾਨਾ ਮੈਂ ਯਾਰ, ਜੇ ਤੂੰ ਮੈਨੂੰ ਨਈ ਮਿਲਿਆ
ਛੱਡਣਾ ਨਈ, ਛੱਡਣਾ ਨਈ ਤੇਰਾ ਰਾਸਤਾ, ਤੇਰੀ ਗਲੀਆਂ
ਓ, ਮਰ ਜਾਨਾ, ਮਰ ਜਾਨਾ ਮੈਂ ਯਾਰ, ਜੇ ਤੂੰ ਮੈਨੂੰ ਨਈ ਮਿਲਿਆ
ਛੱਡਣਾ ਨਈ, ਛੱਡਣਾ ਨਈ ਤੇਰਾ ਰਾਸਤਾ, ਤੇਰੀ ਗਲੀਆਂ
[Verse 1: B. Praak]
हो, तन्हा-तन्हा कैसे रहूँगा
सच कहता हूँ मर जाऊँगा
ਜੀਤੇ-ਜੀ ਤੈਨੂੰ ਭੁੱਲ ਨੀ ਸਕਦਾ
मर वी गया तो याद आऊँगा
[Chorus: B. Praak]
ਹਾਏ, ਲੱਭਣਾ ਨਈ, ਲੱਭਣਾ ਨਈ ਮੈਨੂੰ ਯਾਰ, ਕੋਈ ਵੀ ਨਈ ਲੱਭਣਾ
ਛੱਡਣਾ ਨਈ, ਛੱਡਣਾ ਨਈ ਤੇਰਾ ਰਾਸਤਾ, ਤੇਰੀ ਗਲੀਆਂ
ਹਾਏ, ਮਰ ਜਾਨਾ, ਮਰ ਜਾਨਾ ਮੈਂ ਯਾਰ, ਜੇ ਤੂੰ ਮੈਨੂੰ ਨਈ ਮਿਲਿਆ
[Post-Chorus: Siddhaant Miishhraa & B. Praak]
ओ, तू ही है ठिकाना मेरा, जीने का बहाना मेरा
तेरे लिए इश्क़ मेरा मर नहीं सकता है
तू ही मेरी मंज़िल, तू ही मेरा रास्ता है
मुझमें, मैं सच कहूँ, बस तू ही बस्ता है
तू ही है ठिकाना मेरा, जीने का बहाना मेरा
तेरे लिए इश्क़ मेरा मर नहीं सकता है
तू ही मेरी मंज़िल, तू ही मेरा रास्ता है
मुझमें, मैं सच कहूँ, बस तू ही बस्ता है
ਓ, ਤਰ ਜਾਣਾ, ਡੁੱਬ ਕੇ ਇਸ਼ਕ ਕਾ ਦਰਿਆ ਮੈਨੂੰ ਤਰ ਜਾਣਾ
[Instrumental Break]
[Verse 2: B. Praak]
ਹੋ, ਮੇਰੀ ਜਿੰਦ, ਮੇਰੀ ਜਾਨ ਲੈ ਕੇ, ਮੈਨੂੰ ਗਈ ਵਿਛੋੜਾ ਦੇਕੇ
ਸਾਰੀ-ਸਾਰੀ ਰੈਣ ਜਗਾਵੇ, ਯਾਦੋੰ ਸੇ ਤੇਰੀ ਯਾਦ ਨਾ ਜਾਵੇ
ਹੋ-ਓ-ਓ, ਓ-ਓ-ਓ, ਓ-ਓ
ਮੇਰੀ ਜਿੰਦ, ਮੇਰੀ ਜਾਨ ਲੈ ਕੇ, ਮੈਨੂੰ ਗਈ ਵਿਛੋੜਾ ਦੇਕੇ
ਸਾਰੀ-ਸਾਰੀ ਰੈਣ ਜਗਾਵੇ, ਯਾਦੋੰ ਸੇ ਤੇਰੀ ਯਾਦ ਨਾ ਜਾਵੇ
[Pre-Chorus: B. Praak]
भटकूँगा मैं बनके रांझा
ढूँढ के हीर तुझे ਲਾਵਾਂਗਾ
ਜੇ ਨਾ ਤੈਨੂੰ ਹਾਸਿਲ ਕਰ ਪਾਇਆ
तो मैं पागल हो ਜਾਵਾਂਗਾ
[Chorus: B. Praak]
ਹੋ, ਨਈ ਤੱਕਣਾ, ਤੈਨੂੰ ਛੱਡ ਕੇ ਦੂਜਾ ਕੋਈ ਵੀ ਨਈ ਤੱਕਣਾ
ਛੱਡਣਾ ਨਈ, ਛੱਡਣਾ ਨਈ ਤੇਰਾ ਰਾਸਤਾ, ਤੇਰੀ ਗਲੀਆਂ
ਹਾਏ, ਮਰ ਜਾਨਾ, ਮਰ ਜਾਨਾ ਮੈਂ ਯਾਰ, ਜੇ ਤੂੰ ਮੈਨੂੰ ਨਈ ਮਿਲਿਆ
[Instrumental Break]
[Verse 3: B. Praak]
ਓ, ਤੇਰੀ ਲੀਏ ਦੁਆ ਕਰਦਾ ਦਿੱਲ
मेरे सज्दों में तू शामिल
ਲੰਘ ਜਾਵਾਂਗਾ ਮੈਂ ਹਰ ਸਰਹੱਦ
ਮੇਰੇ ਜੀਣੇ ਦਾ ਤੂੰ ਮਕਸਦ
ਹੋ-ਓ-ਓ, ਓ-ਓ-ਓ, ਓ-ਓ
ਤੇਰੀ ਲੀਏ ਦੁਆ ਕਰਦਾ ਦਿੱਲ
मेरे सज्दों में तू शामिल
ਲੰਘ ਜਾਵਾਂਗਾ ਮੈਂ ਹਰ ਸਰਹੱਦ
ਮੇਰੇ ਜੀਣੇ ਦਾ ਤੂੰ ਮਕਸਦ
[Pre-Chorus: B. Praak]
ਮੈਂਰਾ ਚੈਨ, ਸੁਕੂਨ ਸਭ ਲੈ ਗਈ
ਹੰਝੂ ਮੇਰੀ ਅੱਖੀਆਂ ਵਿੱਚ ਦੇ ਗਈ
इस धरती से फ़लक मिल ਜਾਵੇ
ਮੈਨੂੰ तेरी झलक मिल ਜਾਵੇ
[Chorus: B. Praak]
ਹਾਏ, ਨਈ ਚੱਖਣਾ, ਇਸ਼ਕ ਇਲਾਵਾ ਦੂਜਾ ਕੋਈ ਰੱਸ ਨਈ ਚੱਖਣਾ
ਛੱਡਣਾ ਨਈ, ਛੱਡਣਾ ਨਈ ਤੇਰਾ ਰਾਸਤਾ, ਤੇਰੀ ਗਲੀਆਂ
ਹਾਏ, ਮਰ ਜਾਨਾ, ਮਰ ਜਾਨਾ ਮੈਂ ਯਾਰ, ਜੇ ਤੂੰ ਮੈਨੂੰ ਨਈ ਮਿਲਿਆ
[Post-Chorus: Siddhaant Miishhraa]
ओ, तू ही है ठिकाना मेरा, जीने का बहाना मेरा
तेरे लिए इश्क़ मेरा मर नहीं सकता है
तू ही मेरी मंज़िल, तू ही मेरा रास्ता है
मुझमें, मैं सच कहूँ, बस तू ही बस्ता है
तू ही है ठिकाना मेरा, जीने का बहाना मेरा
तेरे लिए इश्क़ मेरा मर नहीं सकता है
तू ही मेरी मंज़िल, तू ही मेरा रास्ता है
मुझमें, मैं सच कहूँ, बस तू ही बस्ता है
[Outro: B. Praak]
ਓ, ਤਰ ਜਾਣਾ, ਡੁੱਬ ਕੇ ਇਸ਼ਕ ਕਾ ਦਰਿਆ ਮੈਨੂੰ ਤਰ ਜਾਣਾ
Marjaana was written by Sameer & Siddhaant Miishhraa.
Marjaana was produced by Siddhaant Miishhraa & Viplove Rajdeo.
Siddhaant Miishhraa released Marjaana on Wed Sep 03 2025.