[Pre-Chorus 1: Lehmber Hussainpuri]
ਨਾ ਬਦਨਾਮ ਗ਼ਰੀਬਾਂ ਦਾ
ਹਰ ਤਾਂ ਪੈਸੇ ਦੀ ਸਰਦਾਰੀ
ਨਾ ਬਦਨਾਮ ਗ਼ਰੀਬਾਂ ਦਾ
ਹਰ ਤਾਂ ਪੈਸੇ ਦੀ ਸਰਦਾਰੀ
[Chorus: Lehmber Hussainpuri]
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
[Verse 1: Lehmber Hussainpuri]
ਹਰ ਕੋਈ ਸੀਟਾਂ ਵਰਗੀ ਨਾ ਸਾਹਿਬ ਵਰਗੀ ਤਾਂ ਤਾਂ ਮਿਲ ਦੀ
ਇਕ ਸੋਚੋ ਇਕ ਮਿਲੇ ਜਿਹੜੀ ਕੋਈ ਜਾਂ ਸਾਚੇ ਗੱਲ ਦਿਲ ਦੀ
ਹਰ ਕੋਈ ਸੀਟਾਂ ਵਰਗੀ ਨਾ ਸਾਹਿਬ ਵਰਗੀ ਤਾਂ ਤਾਂ ਮਿਲ ਦੀ
ਇਕ ਸੋਚੋ ਇਕ ਮਿਲੇ ਜਿਹੜੀ ਕੋਈ ਜਾਂ ਸਾਚੇ ਗੱਲ ਦਿਲ ਦੀ
[Pre-Chorus 2: Lehmber Hussainpuri]
ਨੈਣ ਤਾਂ ਹਰ ਕੋਈ ਮਿਲ ਲਾਵੇ ਹੋ
ਨੈਣ ਤਾਂ ਹਰ ਕੋਈ ਮਿਲ ਲਾਵੇ ਬਿਰਲੀ ਟੋਹ ਨਿਭੋਉਂਦੀ ਯਾਰੀ
[Chorus: Lehmber Hussainpuri]
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
[Verse 2: Lehmber Hussainpuri]
ਦਿਲ ਦੀ ਕੀਮਤ ਪਹਿਨਦੀ ਨਾ ਗੋਰੇ ਰੰਗ ਦੇ ਘਾਕ ਬਥੇਰੇ
ਜਿਸਮ ਦੇ ਮੰਡੀ ਚ ਫਿਰਾਂ ਬਪਾਰੀ ਚੋਰ ਚੁਫੇਰੀ
ਦਿਲ ਦੀ ਕੀਮਤ ਪਹਿਨਦੀ ਨਾ ਗੋਰੇ ਰੰਗ ਦੇ ਘਾਕ ਬਥੇਰੇ
ਜਿਸਮ ਦੇ ਮੰਡੀ ਚ ਫਿਰਾਂ ਬਪਾਰੀ ਚੋਰ ਚੁਫੇਰੀ
[Pre-Chorus 3: Lehmber Hussainpuri]
ਮੂਲ ਤਾਂ ਚਾਰ ਚਾਰ ਲੱਗਦੇ ਨੇ ਹੋ
ਮੂਲ ਤਾਂ ਚਾਰ ਚਾਰ ਲੱਗਦੇ ਨੇ ਜਿਥੇ ਵੀ ਦਿਸ ਦੀ ਲਾਲ ਫੁਲਕਾਰੀ
[Chorus: Lehmber Hussainpuri]
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
[Verse 3: Lehmber Hussainpuri]
ਸੱਚ ਦੇ ਮੰਜ਼ਿਲ ਔਖੀ ਹੈ ਜਿਹੜੇ ਮਿਲਦੀ ਹੈ ਮਾਰ ਮਾਰ ਕੇ
ਜਹਾਨ ਥਾਲ ਵਿਚ ਸਰ ਜਾਈਏ ਜਾ ਫਿਰ ਕੱਚੇ ਕਲੇਜੇ ਤਾਰ ਕੇ
ਸੱਚ ਦੇ ਮੰਜ਼ਿਲ ਔਖੀ ਹੈ ਜਿਹੜੇ ਮਿਲਦੀ ਹੈ ਮਾਰ ਮਾਰ ਕੇ
ਜਹਾਨ ਥਾਲ ਵਿਚ ਸਰ ਜਾਈਏ ਜਾ ਫਿਰ ਕੱਚੇ ਕਲੇਜੇ ਤਾਰ ਕੇ
[Pre-Chorus 4: Lehmber Hussainpuri]
ਹੁਣ ਤਾਂ ਸੱਚ ਨੂੰ ਸੂਲੀ ਇਹ ਹੋ
ਹੁਣ ਤਾਂ ਸੱਚ ਨੂੰ ਸੂਲੀ ਇਹ ਛੂਤ ਨੂੰ ਮਿਲਦੀ ਸਹੇਜ ਸ਼ਿੰਗਾਰੀ
[Chorus: Lehmber Hussainpuri]
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
[Verse 4: Lehmber Hussainpuri]
ਸੋਢੀ ਲਿੱਤਰਾਂ ਵਾਲੇ ਨੇ ਗੱਲ ਇਹ ਸੋਚ ਸਮਝ ਕੇ ਕੀਤੀ
ਇਹ ਸਭ ਦੇ ਦਿਲ ਦੇ ਉਹ ਵੇ ਕੱਲੇ ਨਾਲ ਨਹੀਂ ਫਿੱਥੀ
ਸੋਢੀ ਲਿੱਤਰਾਂ ਵਾਲੇ ਨੇ ਗੱਲ ਇਹ ਸੋਚ ਸਮਝ ਕੇ ਕੀਤੀ
ਇਹ ਸਭ ਦੇ ਦਿਲ ਦੇ ਉਹ ਵੇ ਕੱਲੇ ਨਾਲ ਨਹੀਂ ਫਿੱਥੀ
[Pre-Chorus 5: Lehmber Hussainpuri]
ਦੁਨੀਆਂ ਲਾਇ ਪਾਗਲ ਨੇ ਹੋ
ਦੁਨੀਆਂ ਲਾਇ ਪਾਗਲ ਨੇ ਹਜੇ ਤਕ ਲੇਹਮਬੇਰ ਜਹੇ ਲਿਖਾਰੀ
[Chorus: Lehmber Hussainpuri]
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
ਟੀਨ ਚੀਝ ਮਾਰ ਦੀਆਂ
ਬੰਦੇ ਨੂੰ ਛੂਤ ਝੂਟ ਦੇ ਨਾਰੀ
Tin Cheejha was written by .
Tin Cheejha was produced by Dr Zeus & Kam Frantic.