[Verse 1]
ਦਿਲ ਮੇਰਾ, ਦਿਲ ਮੇਰਾ ਕੀ ਕਰਾਂ, ਮੇਰੀ ਬਾਤ ਮਾਨੇ ਨਾ
ਕਿਤਨਾ ਤੈਨੂੰ ਚਾਹੇ, ਤੈਨੂੰ ਆਏ ਮੇਰੀ ਯਾਦ ਨਾ
ਕਹਿਣਾ, ਤੈਨੂੰ ਕਹਿਣਾ, ਇੱਕ ਤੂੰ ਹੀ ਬਸ ਪਿਆਰ ਹੈ ਮੇਰਾ
ਕੋਈ ਨਹੀਂ ਤੇਰੇ ਪਹਿਲੇ, ਕੋਈ ਹੋਣਾ ਤੇਰੇ ਬਾਅਦ ਨਾ
[Pre-Chorus]
अखियाँ ले जाएँ मेरी जाँ
ਓ, ਸੋਹਣੀ-ਸੋਹਣੀ
मुझको बचाए तेरी "हाँ"
[Chorus]
ਗੱਲ ਮੇਰੀ ਮੰਨ ਜਾ, ਤੂੰ ਮੇਰੀ ਬਣ ਜਾ
ਕਿ ਮਿੱਠੀ-ਮਿੱਠੀ ਨੀਂਦਰਾਂ ਦਾ ਖ਼੍ਵਾਬ ਹੈ ਤੂੰ
ਹੈ ਮੇਰਾ ਕਿਆ ਕਸੂਰ, ਤੂੰ ਦੇਂਦੀ ਐ ਸੁਕੂੰ
जो उतरे ना ऐसी वो शराब है तू
[Chorus]
ਗੱਲ ਮੇਰੀ ਮੰਨ ਜਾ, ਤੂੰ ਮੇਰੀ ਬਣ ਜਾ
ਕਿ ਮਿੱਠੀ-ਮਿੱਠੀ ਨੀਂਦਰਾਂ ਦਾ ਖ਼੍ਵਾਬ ਹੈ ਤੂੰ
ਹੈ ਮੇਰਾ ਕਿਆ ਕਸੂਰ, ਤੂੰ ਦੇਂਦੀ ਐ ਸੁਕੂੰ
जो उतरे ना ऐसी वो शराब है तू
[Verse 2]
(ਓ, ਸੋਹਣੀ-ਸੋਹਣੀ)
(ਤੂੰ ਮੇਰੀ ਬਣ ਜਾ)
(ਓ, ਸੋਹਣੀ-ਸੋਹਣੀ)
(ਤੂੰ ਮੇਰੀ ਬਣ ਜਾ)
[Verse 3]
ਓ, ਮੇਰੇ ਸੋਹਣਿਆ, ਚਾਂਦਨੀ ਰਾਤੋਂ ਮੇਂ
मैं तो आ गई फिर तेरी बातों में
[Verse 4]
ਕੈਸੀ ਤੂੰ ਮੇਰੇ ਨਾਲ ਚਾਲ ਚੱਲਿਆ ਵੇ?
ਦਿਲ ਤੇਰੇ ਨਾਲ-ਨਾਲ ਚੱਲਿਆ ਵੇ
ਅਸਰ ਇਹ ਪੂਰਾ ਸਾਲ ਚੱਲਿਆ ਵੇ
ਓ, ਸੋਹਣਿਆ ਵੇ
[Pre-Chorus]
अखियाँ ले जाएँ मेरी जाँ
ਓ, ਸੋਹਣੀ-ਸੋਹਣੀ
मुझको बचाए तेरी "हाँ"
[Chorus]
ਗੱਲ ਮੇਰੀ ਮੰਨ ਜਾ, ਤੂੰ ਮੇਰਾ ਬਣ ਜਾ
ਕਿ ਮਿੱਠੀ-ਮਿੱਠੀ ਨੀਂਦਰਾਂ ਦਾ ਖ਼੍ਵਾਬ ਹੈ ਤੂੰ
ਹੈ ਮੇਰਾ ਕਿਆ ਕਸੂਰ, ਤੂੰ ਦੇਂਦੀ ਐ ਸੁਕੂੰ
जो उतरे ना ऐसी वो शराब है तू
[Chorus]
ਗੱਲ ਮੇਰੀ ਮੰਨ ਜਾ, ਤੂੰ ਮੇਰੀ ਬਣ ਜਾ
ਕਿ ਮਿੱਠੀ-ਮਿੱਠੀ ਨੀਂਦਰਾਂ ਦਾ ਖ਼੍ਵਾਬ ਹੈ ਤੂੰ
ਹੈ ਮੇਰਾ ਕਿਆ ਕਸੂਰ, ਤੂੰ ਦੇਂਦੀ ਐ ਸੁਕੂੰ
जो उतरे ना ऐसी वो शराब है तू
[Outro]
(ਓ, ਸੋਹਣੀ-ਸੋਹਣੀ)
(ਤੂੰ ਮੇਰੀ ਬਣ ਜਾ)
(ਓ, ਸੋਹਣੀ-ਸੋਹਣੀ)
(ਤੂੰ ਮੇਰੀ ਬਣ ਜਾ)
Soni Soni was written by Gurpreet Saini.
Soni Soni was produced by Sharan Rawat.
Darshan-raval released Soni Soni on Fri May 24 2024.