(ਓ, ਜਿੰਨੀਂ) Gill (ਵਾਰੀ) Saab (ਡਿੱਗਿਆ) Music (ਮੈਂ), Music
(ਓ, ਜਿੰਨੀਂ) Parry Sarpanch (ਵਾਰੀ ਡਿੱਗਿਆ ਮੈਂ) (Parry Sarpanch)
ਹੋ, ਜਿੰਨੀਂ ਵਾਰੀ ਡਿੱਗਿਆ ਮੈਂ ਫਿਰ ਖੜਿਆ
ਖੜਿਆ ਨੀ ਕੋਈ ਜਿੱਥੇ ਜੱਟ ਅੜਿਆ
ਓ, ਕਹਿੰਦੇ ਸੀਗੇ ਲਾਉਣਾ ਇਹਦੀ ਹਿੱਕ ਉੱਤੇ ਦੀਵਾ
ਦੇਖ ਹਿੱਕਾਂ ਤੇ ਦੀਵਾਲੀ ਹੀ ਬਣਾ 'ਤੀ ਤੇਰੇ ਯਾਰ ਨੇ
"Sitdown, Sitdown" ਕਰਾ 'ਤੀ ਤੇਰੇ ਯਾਰ ਨੇ
ਨੀ "ਬਹਿ ਜਾ, ਬਹਿ ਜਾ", ਮਿੱਠੀਏ, ਕਰਾ 'ਤੀ ਤੇਰੇ ਯਾਰ ਨੇ
"Sitdown, Sitdown" ਕਰਾ 'ਤੀ ਤੇਰੇ ਯਾਰ ਨੇ
ਨੀ "ਬਹਿ ਜਾ, ਬਹਿ ਜਾ", ਮਿੱਠੀਏ, ਕਰਾ 'ਤੀ ਤੇਰੇ ਯਾਰ ਨੇ
ਹੋ, ਬਣਦੇ ਸੀ ਜਿਹੜੇ ਬਾਹਲ਼ੇ cool, ਗੌਰੀਏ
ਕਹਿੰਦੇ ਸੀਗੇ ਮੈਨੂੰ "ਸਾਲ਼ਾ fool", ਗੌਰੀਏ
ਮੇਰੇ ਹੀ ਪੜ੍ਹਾਏ, ਕੁੜੇ, ਮੇਰੇ ਹੀ ਅੜਾਏ, ਕੁੜੇ
ਮੈਨੂੰ ਹੀ ਸਿਖਾਉਂਦੇ ਸਾਲ਼ੇ rule, ਗੌਰੀਏ
ਓ, ਕਰਦੇ ਸੀ ਗੱਲਾਂ, ਨਾਲ਼ੇ ਮਾਰਦੇ ਸੀ ਚੀਖ਼ਾਂ
ਦੇਖ: ਦੂਜੇ ਥਾਂ ਤੋਂ ਚੀਖ਼ ਕਢਵਾ 'ਤੀ ਤੇਰੇ ਯਾਰ ਨੇ
"Sitdown, Sitdown" ਕਰਾ 'ਤੀ ਤੇਰੇ ਯਾਰ ਨੇ
ਨੀ "ਬਹਿ ਜਾ, ਬਹਿ ਜਾ", ਮਿੱਠੀਏ, ਕਰਾ 'ਤੀ ਤੇਰੇ ਯਾਰ ਨੇ
"Sitdown, Sitdown" ਕਰਾ 'ਤੀ ਤੇਰੇ ਯਾਰ ਨੇ
ਨੀ "ਬਹਿ ਜਾ, ਬਹਿ ਜਾ", ਮਿੱਠੀਏ, ਕਰਾ 'ਤੀ ਤੇਰੇ ਯਾਰ ਨੇ
ਨਾ ਦੱਬਿਆ, ਨਾ ਦੱਬਣ ਆਲ਼ੀ ਜਾਤ ਸੀ ਮੇਰੀ
ਫੁੱਟੇ ਲਾ-ਲਾ ਮਿਣਦੇ ਔਕਾਤ ਸੀ ਮੇਰੀ
ਪੈ ਗਿਆ ਸੀ ਹਨੇਰਾ, ਫਿਰ ਹੋ ਗਿਆ ਸਵੇਰਾ
ਪੁੱਤ, ਏਨਾਂ ਥੋਨੂੰ ਦੱਸਣਾ ਓ ਰਾਤ ਸੀ ਮੇਰੀ
ਹੋ, ਕਹਿੰਦੇ ਸੀ "druggy", ਹੁਣ ਅੱਗ ਕਾਤੋਂ ਲੱਗੀ
ਜਦੋਂ ਗੀਤਾਂ 'ਚ drug ਓਹੀ ਪਾ 'ਤੀ ਤੇਰੇ ਯਾਰ ਨੇ
"Sitdown, Sitdown" ਕਰਾ 'ਤੀ ਤੇਰੇ ਯਾਰ ਨੇ
ਨੀ "ਬਹਿ ਜਾ, ਬਹਿ ਜਾ", ਮਿੱਠੀਏ, ਕਰਾ 'ਤੀ ਤੇਰੇ ਯਾਰ ਨੇ
"Sitdown, Sitdown" ਕਰਾ 'ਤੀ ਤੇਰੇ ਯਾਰ ਨੇ
ਨੀ "ਬਹਿ ਜਾ, ਬਹਿ ਜਾ", ਮਿੱਠੀਏ, ਕਰਾ 'ਤੀ ਤੇਰੇ ਯਾਰ ਨੇ
ਹੋ, ਹੋ, ਹੋ, ਹੋ, ਕਹਿਰਾ ਜਿਹਾ ਸ਼ਰੀਰ, ਅੰਨੀਂ ਜਾਨ, ਗੌਰੀਏ
ਝਾਕਾਂ ਜਦੋਂ ਰੋਕਦਾ ਤੂਫ਼ਾਨ ਗੌਰੀਏ
ਓ, ਜਿਹਦੇ ਤੇ ਵੀ ਫ਼ੇਰਾਂ, ਹੱਥ ਰੀਝ ਨਾਲ਼ ਫ਼ੇਰਾਂ
ਰਾਤੋਂ-ਰਾਤ ਪੰਚਾਵਾਂ ਸ਼ਮਸ਼ਾਨ, ਗੌਰੀਏ
ਓ, Parry Sarpanch ਜਿਹੜੇ ਕਹਿੰਦੇ "ਹੈਗਾ ਕੌਣ?"
ਖੁੱਤੀ ਉਹਨਾਂ ਦੀ ਵੀ ਰੀਝ ਨਾ ਨਮਾਂ 'ਤੀ ਤੇਰੇ ਯਾਰ ਨੇ
"Sitdown, Sitdown" ਕਰਾ 'ਤੀ ਤੇਰੇ ਯਾਰ ਨੇ
ਨੀ "ਬਹਿ ਜਾ, ਬਹਿ ਜਾ", ਮਿੱਠੀਏ, ਕਰਾ 'ਤੀ ਤੇਰੇ ਯਾਰ ਨੇ
"Sitdown, Sitdown" ਕਰਾ 'ਤੀ ਤੇਰੇ ਯਾਰ ਨੇ
ਨੀ "ਬਹਿ ਜਾ, ਬਹਿ ਜਾ", ਮਿੱਠੀਏ, ਕਰਾ 'ਤੀ ਤੇਰੇ ਯਾਰ ਨੇ
Sitdown was produced by Gunbir Singh Sidhu & Manmord Singh Sidhu.
Parry-sarpanch released Sitdown on Thu Jun 13 2024.