[Jazim Sharma & Himani Kapoor "Shehar Tere" ਦੇ ਬੋਲ]
[Intro: Jazim Sharma]
ਮਾਹੀ ਵੇ (ਮਾਹੀ ਵੇ)
ਮਾਹੀ ਵੇ
ਮਾਹੀ ਵੱਲ ਪਿੱਠ ਕਰਕੇ ਬੈ ਜਾਣਾ
ਕੇ ਦੁੱਖ ਉਹਨੂੰ ਨਈ ਦੱਸਣਾ
[Chorus: Jazim Sharma]
ਅਸੀ ਲੈਕੇ ਉਜਾੜਾ ਉੱਡ ਜਾਣਾ
ਅਸੀ ਲੈਕੇ ਉਜਾੜਾ ਉੱਡ ਜਾਣਾ
ਕੇ ਸ਼ਹਿਰ ਤੇਰੇ ਨਈ ਵੱਸਣਾ
ਕੇ ਸ਼ਹਿਰ ਤੇਰੇ ਨਈ ਵੱਸਣਾ
ਇੱਕ ਚੁੱਪ ਲੈਕੇ ਮਰ ਜਾਣਾ, ਹਾਏ
ਇੱਕ ਚੁੱਪ ਲੈਕੇ ਮਰ ਜਾਣਾ
ਕੇ ਦੁੱਖ ਤੈਨੂੰ ਨਈ ਦੱਸਣਾ
ਕੇ ਸ਼ਹਿਰ ਤੇਰੇ ਨਈ ਵੱਸਣਾ
ਕੇ ਸ਼ਹਿਰ ਤੇਰੇ ਨਈ ਵੱਸਣਾ
[Verse 1: Jazim Sharma]
ਛਾਵੇਂ-ਛਾਵੇਂ ਹੁਣ ਪੈਰ ਜਲਦੇ ਨੇ
ਤੇਰੇ ਪਰਛਾਵੇਂ ਗੈਰ ਲੱਗਦੇ ਨੇ
ਪੈਰ ਜਲਦੇ ਨੇ ਹੁਣ ਛਾਵੇਂ-ਛਾਵੇਂ
ਗੈਰ ਲੱਗਦੇ ਨੇ ਤੇਰੇ ਪਰਛਾਵੇਂ
[Pre-Chorus: Jazim Sharma]
ਭਾਵੇਂ ਸਾਵਣ ਲੈ ਆ ਵੇ, ਭਾਵੇਂ ਛਾਵਾਂ ਛਿੜਕਾਂ ਵੇ
ਸਾਨੂੰ ਸਾਈਆਂ ਦੀ ਸੌਂਹ, ਅਸੀ ਧੁੱਪ ਖਾਅ ਕੇ ਸੁੱਕ ਜਾਣਾ, ਹਾਏ
ਅਸੀ ਧੁੱਪ ਖਾਅ ਕੇ ਸੁੱਕ ਜਾਣਾ
[Chorus: Jazim Sharma]
ਕੇ ਸ਼ਹਿਰ ਤੇਰੇ ਨਈ ਵੱਸਣਾ
ਕੇ ਸ਼ਹਿਰ ਤੇਰੇ ਨਈ ਵੱਸਣਾ
ਕੇ ਸ਼ਹਿਰ ਤੇਰੇ ਨਈ ਵੱਸਣਾ
[Post-Chorus: Choir]
ਓ-ਓ-ਓ, ਓ-ਓ-ਓ, ਓ-ਓ-ਓ, ਓ-ਓ-ਓ-ਓ
ਓ-ਓ-ਓ, ਓ-ਓ-ਓ, ਓ-ਓ
[Bridge: Himani Kapoor & Jazim Sharma]
ਓ, ਸੋਨੇ ਨਾਲ ਨਾ ਪਿੱਤਲ ਰਲ਼ਦਾ (ਸੋਨੇ ਨਾਲ ਨਾ ਪਿੱਤਲ ਰਲ਼ਦਾ)
ਸੁਰਮੇ ਨਾਲ ਨਾ ਕੋਲੇ
ਕਾਵਾਂ ਦੀ ਕੀ ਕਦਰ ਮੁਹੰਮਦ
ਜਿੱਥੇ ਬੁਲਬੁਲ ਬੋਲੇ
[Verse 3: Jazim Sharma]
ਓ, ਯਾਦ ਆਵੇਂ ਤਾਂ ਮੁੜ ਕੇ ਨਾ ਵੇਖੀਂ
ਪਿੱਛੋਂ ਦੀ ਸਾਨੂੰ ਵਾਜ ਨਾ ਦੇਵੀਂ
ਮੁੜਕੇ ਨਾ ਵੇਖੀਂ ਯਾਦ ਆਵੇਂ ਤਾਂ
ਪਿੱਛੋਂ ਦੀ ਸਾਨੂੰ ਵਾਜ ਦੇਵੀਂ ਨਾ
ਮੁੜਕੇ ਨਾ ਵੇਖੀਂ ਯਾਦ ਆਵੇਂ ਤਾਂ
ਪਿੱਛੋਂ ਦੀ ਸਾਨੂੰ ਵਾਜ ਦੇਵੀਂ ਨਾ
[Pre-Chorus: Jazim Sharma]
ਪੈੰਡੇ ਜਿੰਦੜੀ ਦੇ ਇੱਕੋ ਵਾਰੀ ਲੰਘ ਜਾਣਾ
ਸਾਨੂੰ ਸਾਈਆਂ ਦੀ ਸੌਂਹ ਫੇਰ ਨਹੀਓ ਜੰਮਣਾ
ਪੈੰਡੇ ਜਿੰਦੜੀ ਦੇ ਲੰਘ ਜਾਣਾ, ਹਾਏ
ਪੈੰਡੇ ਜਿੰਦੜੀ ਦੇ ਲੰਘ ਜਾਣਾ
[Chorus: Jazim Sharma]
ਕੇ ਫੇਰ ਅਸੀ ਨਈ ਜੰਮਣਾ
ਕੇ ਸ਼ਹਿਰ ਤੇਰੇ ਨਈ ਵੱਸਣਾ
Shehar Tere was written by Gulzar & Vishal Bhardwaj.
Shehar Tere was produced by Debarpito Saha.
Vishal Bhardwaj released Shehar Tere on Wed Oct 29 2025.