नख़रा दिखाई फिरे, दिन-रात रुलाई फिरे
नख़रा दिखाई फिरे, दिन-रात रुलाई फिरे
ਦੁਨੀਆ 'ਤੇ ਫਿਰਦਾ ਐ ਦਿਲ ਰੁਸਵਾਈ ਫਿਰੇ
ਪਿਆਰ ਬੜਾ ਕਰਦੈ ਗੱਭਰੂ, ਪਿਆਰ ਬੜਾ ਕਰਦੈ ਗੱਭਰੂ
कोई रोके तो हाँ, रोक के दिखाए
ਕਿਸੀ ਸੇ ਨਹੀਂ ਡਰਦੈ ਗੱਭਰੂ
ਪਿਆਰ ਬੜਾ ਕਰਦੈ ਗੱਭਰੂ
तेरी-मेरी जोड़ी को नामुमकिन तोड़ना
जग छूट जावे, मैंने हाथ नहीं छोड़ना
तेरी-मेरी जोड़ी को नामुमकिन तोड़ना
जग छूट जावे, मैंने हाथ नहीं छोड़ना
ਵਾਦਾ ਇਹ ਕਰਦੈ ਗੱਭਰੂ
ਪਿਆਰ ਬੜਾ ਕਰਦੈ ਗੱਭਰੂ
ਜਿਉਂਦਾ ਹੈ ਇਕ ਤੇਰੇ ਲਈ
ਤੇ ਤੁਝ ਪੇ ਹੀ ਮਰਦੈ ਗੱਭਰੂ
ਪਿਆਰ ਬੜਾ ਕਰਦੈ ਗੱਭਰੂ
(ਮੁੰਡਾ)
दिल तो ये समझे ना दुनिया के तौर कोई
दुनिया तो मेरी बस तू है, नहीं और कोई
हाँ, दिल तो ये समझे ना दुनिया के तौर कोई
दुनिया तो मेरी बस तू है, नहीं और कोई
ਤੇਰੇ ਲਈ ਲੜਦੈ ਗੱਭਰੂ
ਪਿਆਰ ਬੜਾ ਕਰਦੈ ਗੱਭਰੂ
ਛੱਡਾਂ ਹੁਣ ਜੱਗ ਮੈਂ ਤਾਂ ਸਾਰਾ
ਬਸ ਇਕ ਤੈਨੂੰ ਫੜਦੈ ਗੱਭਰੂ
ਪਿਆਰ ਬੜਾ ਕਰਦੈ ਗੱਭਰੂ
ਪਿਆਰ ਬੜਾ ਕਰਦੈ ਗੱਭਰੂ
ਓ, ਤੇਰੇ ਉਤੇ ਮਰਦੈ ਗੱਭਰੂ
ਪਿਆਰ ਬੜਾ ਕਰਦੈ ਗੱਭਰੂ
ਓ, ਤੇਰੇ ਉਤੇ ਮਰਦੈ ਗੱਭਰੂ
Pyaar Tenu Karda Gabru was written by Vayu (IND).
Romy-ind released Pyaar Tenu Karda Gabru on Mon Jan 27 2020.