Main Suneya Lyrics in Hindi – The Punjabi song sung by Ammy Virk, Sunny Virk has composed the music while Raj Fatehpur has written the Main Suneya Lyrics in Hind. Sunny Virk also have produced the music of this song
ਇਹ ਤਾਂ ਹੋਣਾ ਹੀ ਸੀ, ਤੂੰ ਇੱਕ ਦਿਨ ਰੋਣਾ ਹੀ ਸੀ
ਇਹ ਤਾਂ ਹੋਣਾ ਹੀ ਸੀ ਹਾਂ, ਤੂੰ ਇੱਕ ਦਿਨ ਰੋਣਾ ਹੀ ਸੀ
ਕਦੇ ਮਨ ਭਰਿਆ ਸੀ ਮੇਰੇ ਤੋਂ
ਕਦੇ ਮਨ ਭਰਿਆ ਸੀ, ਮਨ ਭਰਿਆ ਸੀ ਤੇਰਾ ਮੇਰੇ ਤੋਂ
ਅੱਜ ਫ਼ਿਰ ਤੋਂ ਮਿਲਨੇ ਲਈ ਤੇਰਾ ਵੀ ਜੀਅ ਕਰੇਗਾ
ਮੈਂ ਸੁਣਿਆ...
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
ਹੋ, ਸਾਡੀ ਟੁੱਟ ਗਈ ਸੀ, ਵੇ ਮੈਂ ਤਾਂ ਲੁੱਟ ਗਈ ਸੀ
ਹੁਣ ਮੂੰਹ ਨਹੀਂ ਲਾਉਣਾ ਤੈਨੂੰ, ਸੌਂਹ ਮੈਂ ਚੁੱਕ ਗਈ ਸੀ
ਸਾਡੀ ਟੁੱਟ ਗਈ ਸੀ, ਮੈਂ ਤਾਂ ਲੁੱਟ ਗਈ ਸੀ
ਹੁਣ ਮੂੰਹ ਨਹੀਂ ਲਾਉਣਾ ਤੈਨੂੰ, ਸੌਂਹ ਮੈਂ ਚੁੱਕ ਗਈ ਸੀ
Raj-Raj, ਕਿਉਂ...
Raj-Raj, ਕਿਉਂ ਤਰਸ ਰਿਹਾ ਐ ਮੇਰੇ ਲਈ?
ਪਰ ਮੇਰਾ ਦਿਲ ਹੁਣ ਤੇਰੇ ਲਈ ਨਹੀਂ ਸੀ ਕਰੇਗਾ
ਮੈਂ ਸੁਣਿਆ...
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
ਚੱਲ ਪੁੱਛਦੀ ਆਂ, ਤੈਨੂੰ ਦੱਸਣਾ ਪੈਣਾ
ਮੈਂ ਰੋਵਾਂਗੀ ਤੇ ਤੈਨੂੰ ਹੱਸਣਾ ਪੈਣਾ
ਚੱਲ ਪੁੱਛਦੀ ਆਂ, ਤੈਨੂੰ ਦੱਸਣਾ ਪੈਣਾ
ਮੈਂ ਰੋਵਾਂਗੀ ਤੇ ਤੈਨੂੰ ਹੱਸਣਾ ਪੈਣਾ
ਤੈਨੂੰ ਖਬਰ ਨਹੀਂ ਕਿੱਥੇ ਸੀ ਖੋ ਗਈ
ਹੁਣ ਪਿਆਰ ਨਹੀਂ, ਮੈਨੂੰ ਨਫ਼ਰਤ ਹੋ ਗਈ
ਹਮਦਰਦ ਕਿਉਂ...
ਹਮਦਰਦ ਕਿਉਂ ਬਣਦੈ ਵੇ ਤੂੰ ਹੁਣ ਮੇਰਾ?
ਓਦੋਂ ਕਹਿੰਦਾ ਸੀ ਮੈਨੂੰ ਨਫ਼ਰਤ ਹੀ ਕਰੇਗਾ
ਮੈਂ ਸੁਣਿਆ...
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
Main Suneya was written by Raj Fatehpur.
Main Suneya was produced by Bhushan Kumar.
Ammy Virk released Main Suneya on Thu May 28 2020.