ਹਰ ਦਿਨ ਦਿਲ ਟੁੱਟਦਾ ਮੇਰਾ
ਉਹ ਲੈਕੇ ਬਹਿ ਗਿਆ ਏ ਚਿਹਰਾ
ਦੁਨੀਆ ਵੀ ਮੈਨੂੰ ਕਹਿੰਦੀ
"ਵੇ ਕੁੱਝ ਬਣਨਾ ਨਹੀਂ ਤੇਰਾ"
ਕੀ ਕਰਾਂ? ਕਿੱਥੇ ਜਾਵਾਂ?
ਕਿਸ ਨੂੰ ਦਿਲ ਦਾ ਦਰਦ ਸੁਣਾਵਾਂ?
ਮਰ ਜਾਊਂਗਾ
ਓ, ਮੈਂ ਤੇ ਬਚਦਾ ਹੀ ਨਹੀਂ
ਓ, ਗੋਰੀਆਂ-ਗੋਰੀਆਂ ਕੁੜੀਆਂ ਲੱਭਦੀਆਂ ਗੋਰੇ-ਗੋਰੇ ਮੁੰਡਿਆਂ ਨੂੰ
ਓ, ਗੋਰੀਆਂ-ਗੋਰੀਆਂ ਕੁੜੀਆਂ ਲੱਭਦੀਆਂ ਗੋਰੇ-ਗੋਰੇ ਮੁੰਡਿਆਂ ਨੂੰ
ਮੇਰਾ ਰੰਗ ਸਾਂਵਲਾ ਕਿਸੇ ਨੂੰ ਜੱਚਦਾ ਹੀ ਨਹੀਂ