[Intro]
ਗੈਂਗਸਟਾ ਜਾਹ ਜੱਟ ਪਿੱਛੇ ਲਾਈ ਫਿਰਦੀ
ਇੱਕ ਗੈਂਗਸਟਾ ਜਾਹ ਜੱਟ
ਗੈਂਗਸਟਾ ਜਾਹ ਜੱਟ ਪਿੱਛੇ ਲਾਈ ਫਿਰਦੀ
ਇੱਕ ਗੈਂਗਸਟਾ ਜਾਹ ਜੱਟ
Merxi
[Verse 1: Inderpal Moga]
ਝਾਂਜਰਾਂ ਵੈਲੀ ਜੱਟ ਨੇ
ਕੱਲ ਸੁਨਿਆਰੇ ਤੋਂ ਮੰਗਾਈਆਂ
ਜੱਟੀ ਨੇ ਵੀ ਫੜ ਝਾਂਜਰਾਂ
ਚੁੰਮ ਕੇ ਪੈਰਾਂ ਵਿੱਚ ਪਾਇਆ
ਤੇਨੂੰ ਜੇਲ ਵਿੱਚੋਂ ਲਿਖਦਾ ਸੀ ਚਿੱਠੀਆਂ
ਗੱਲਾਂ ਵੈਲੀ ਨੂੰ ਵੀ ਆਉਂਦੀਆਂ ਨੇ ਮਿੱਠੀਆਂ
ਤੇਨੂੰ ਜੇਲ ਵਿੱਚੋਂ ਲਿਖਦਾ ਸੀ ਚਿੱਠੀਆਂ
ਗੱਲਾਂ ਵੈਲੀ ਨੂੰ ਵੀ ਆਉਂਦੀਆਂ ਨੇ ਮਿੱਠੀਆਂ
[Pre-Chorus]
ਓ ਪੱਟ ਹੋਣੀਏ ਪਵਾੜੇ ਨਵੇ ਪਾਈ ਫਿਰਦੀ
ਇੱਕ ਗੈਂਗਸਟਰ ਜਾਹ ਜੱਟ
[Chorus]
ਗੈਂਗਸਟਾ ਜਾਹ ਜੱਟ ਪਿੱਛੇ ਲਾਈ ਫਿਰਦੀ
ਇੱਕ ਗੈਂਗਸਟਾ ਜਾਹ ਜੱਟ
ਗੈਂਗਸਟਾ ਜਾਹ ਜੱਟ ਪਿੱਛੇ ਲਾਈ ਫਿਰਦੀ
ਇੱਕ ਗੈਂਗਸਟਾ ਜਾਹ ਜੱਟ
[Verse 2: Harkirat Sangha]
ਕਹਿੰਦੀ ਸੋਹਣੇਯਾ ਤੂੰ ਗੱਲਾਂ ਕਰੇ ਕਿਹੜੀਆਂ
ਲੈ ਕੇ Tesla ਟਰੱਕ ਮਾਰੇ ਗੇਡੀਆਂ
ਹਥਕੜੀਆਂ ਪਲਾਂ ਚ ਓਹਨੇ ਲਾਤੀਆਂ
Government ਤੋਂ ਨਾ ਲੱਗੀਆਂ ਸੀ ਜਿਹੜੀਆਂ
ਹੋ ਗੋਲੀ ਗਬਰੂ ਦੀ ਲੰਘੇ ਹਿੱਕ ਵਿੱਚ ਦੀ
ਓ ਉਤੋਂ ਪਤਲੋ ਵੀ ਕਾਪੀ John Wick ਦੀ
ਹਿੰਡ ਕੱਚ ਦੇ ਗਲਾਸ ਵਾਂਗੂ ਭੰਨਦੀ
ਓ age 23 ਜੰਮੀ 9 1 1 ਦੀ
ਹੋ ਆਕੇ ਐਂਟੀਆਂ ਨੂੰ ਲਾਉਂਦੀ ਜਾਨ ਜਾਨ ਕੇ ਵਖਾਉਂਦੀ
[Pre-Chorus: Harkirat Sangha]
ਹੋ ਆਕੇ ਐਂਟੀਆਂ ਨੂੰ ਲਾਉਂਦੀ ਜਾਨ ਜਾਨ ਕੇ ਵਖਾਉਂਦੀ
ਮੁੰਡਾ ਸੰਘੇਆਂ ਦਾ ਗੁੱਟ ਤੇ ਲਿਖਾਈ ਫਿਰਦੀ
ਓਹ ਕੁੜੀ ਗੈਂਗਸਟਾ ਜਾਹ ਜੱਟ
[Chorus: Harkirat Sangha]
ਗੈਂਗਸਟਾ ਜਾਹ ਜੱਟ ਪਿੱਛੇ ਲਾਈ ਫਿਰਦੀ
ਇੱਕ ਗੈਂਗਸਟਾ ਜਾਹ ਜੱਟ
[Verse 4: Inderpal Moga]
ਹੋ ਲੇਗੀ ਇਸ਼ਕਾ ਦਾ ਰੋਗ ਲੱਬ ਵੈਧ ਜੱਟ ਨੂ
ਤੇਰੀ ਗੁੱਤ ਨਾਲੋ ਲੰਮੀ ਹੋਗੀ ਕੈਦ ਜੱਟ ਨੂ
ਲਾਗੀ ਇਸ਼ਕਾ ਦਾ ਰੋਗ ਲੱਭ ਵੈਧ ਜੱਟ ਨੂ
ਤੇਰੀ ਗੁੱਤ ਨਾਲੋ ਲੰਮੀ ਹੋਗੀ ਕੈਦ ਜੱਟ ਨੂ
ਨੀ ਤੂੰ ਅੱਖੀਆਂ ਚ ਪਾਲਾ ਮੈਨੂੰ ਸੁਰਮਾ ਬਣਾ ਲਾ
ਨੀ ਤੂੰ ਹਿੱਕ ਦੇ ਤਵੀਤ ਵਾਂਗੂ ਗੱਲ ਨਾਲ ਲਾ ਲਾ
[Pre-Chorus: Inderpal Moga]
ਉਤੋਂ ਕੇਹਰ ਜਵਾਨੀ ਤੇਤੇ ਆ ਫਿਰਦੀ
ਇੱਕ ਗੈਂਗਸਟਰ ਜਾਹ ਜੱਟ
[Chorus: Inderpal Moga]
ਗੈਂਗਸਟਾ ਜਾਹ ਜੱਟ ਪਿੱਛੇ ਲਾਈ ਫਿਰਦੀ
ਇੱਕ ਗੈਂਗਸਟਾ ਜਾਹ ਜੱਟ
ਗੈਂਗਸਟਾ ਜਾਹ ਜੱਟ ਪਿੱਛੇ ਲਾਈ ਫਿਰਦੀ
ਇੱਕ ਗੈਂਗਸਟਾ ਜਾਹ ਜੱਟ
[Outro]
ਗੈਂਗਸਟਾ ਜਾਹ ਜੱਟ ਪਿੱਛੇ ਲਾਈ ਫਿਰਦੀ
ਇੱਕ ਗੈਂਗਸਟਾ ਜਾਹ ਜੱਟ
ਗੈਂਗਸਟਾ ਜਾਹ ਜੱਟ ਪਿੱਛੇ ਲਾਈ ਫਿਰਦੀ
ਇੱਕ ਗੈਂਗਸਟਾ ਜਾਹ ਜੱਟ
GANGSTA LUV was written by Chani Nattan & Inderpal Moga.
GANGSTA LUV was produced by MXRCI.
Chani Nattan released GANGSTA LUV on Fri Mar 14 2025.