[Verse 1]
ਮੈਂ ਓਥੋਂ ਆਵਾਂ, ਜਿੱਥੇ ਨੇ ਬਦਾਮੀ ਲੋਕ ਰੰਗ ਦੇ
ਮੈਂ ਓਥੋਂ ਜਿੱਥੇ ਪੈ ਜਾਵੇ ਪੰਗਾ ਤੇ ਸਿੱਧਾ ਤੰਗ ਦੇ
ਮੈਂ ਓਹਾਂ ਜਿਨੂੰ ਬਜਨ ਸਲਾਮਾਂ ਜਦੋਂ ਗੇੜਾ ਮਾਰੇ
ਜਿਨ੍ਹਾਂ ਨੂੰ ਲੋਕੀ ਛੱਡ ਦੇ ਰਹਾਂ ਜਦੋਂ ਲੰਘ ਦੇ ਨੇ
ਦੇਖੀ ਮੇਡੇ ghost ਖੜਤੀ ਨੀਲੇ ਰੰਗ ਆਲੀ
ਬੀਬਾ ਮੇਰੀ ਮੇਹਨਤ ਦੇ ਪੈਸੇ ਚੱਕੇ loan’an ਚੋ ਨੀ
[Chorus]
ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’an ਚੋ ਨੀ
ਬਡੇ ਐਥੇ ਆਸ਼ਿਕ ਵਪਾਰੀ, ਜੱਟ ਦੋਨਾ ਚੋ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
[Verse 2]
Hustle’an ਅਸੀਂ ਕਰੀਆ ਨੇ, ਐਵੇਂ ਨਾ ਗੁਡੀਆਂ ਚੜੀਆ ਨੇ ਨੀ
ਬਣਿਆ ਅਸੀਂ ਅੱਡੀਆਂ ਨੇ, ਤਾਹੀਓਂ ਤਾਂ ਮੁੱਛਾਂ ਖੜੀਆ ਨੇ ਨੀ
ਜੇਬਾਂ full ਭਰੀਆ ਨੇ, ਡੱਬੀਆਂ ਵਿਚ ਰੱਖੀਆਂ ਘੜੀਆ ਨੇ ਨੀ
ਯਾਰਾਂ ਤੇ ਆਈਆਂ ਜੋ, ਮੈਂ ਆਪ ਛਾਤੀ ਤੇ ਲਾਈਆਂ ਨੇ ਨੀ
ਕੇਡਾ ਦੇਣੇ ਜੋਗਾ ਏ, ਰੱਖਣੇ ਪੱਧਾ ਅੱਖਾਂ ਵਿਚੋ
ਬੰਦਾ ਕਿੱਥੋਂ ਬੋਲਦਾ ਪਛਾਣ ਲੈਂਦੇ tone’an ਚੋ ਨੀ
[Chorus]
ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’an ਚੋ ਨੀ
ਬਡੇ ਐਥੇ ਆਸ਼ਿਕ ਵਪਾਰੀ, ਜੱਟ ਦੋਨਾ ਚੋ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
(ਉਹਨਾ ਚੋ ਨੀ)
(ਜੱਟ ਉਹਨਾ ਚੋ ਨੀ)
[Verse 3]
ਚੇਤੀ ਕਿੱਥੇ ਹਾਂ ਨੀ ਕਰਦੇ, ਯਾਰ ਹੋਵੇ ਫੇਰ ਨਾ ਨੀ ਕਰਦੇ
ਯਾਰਾਂ ਦੇ ਨਾਲ ਤੁਰਿਆਂ, ਪਿਆਰ ਕਰਾਂ ਅਸੀਂ ਐਹਸਾਹ ਨੀ ਕਰਦੇ
ਲੌਂਦੇ ਨੇ ਬਾਜ਼ ਉਡਾਰੀ, ਕਾਂ ਵਾਂਗੂ ਕਾਂ ਕਾਂ ਨੀ ਕਰਦੇ
ਲੋਕੀ ਸਾਲੇ ਲੌਣ scheme’an, ਲੋਕਾਂ ਦਾ ਅਸੀਂ ਤਾਂ ਨੀ ਕਰਦੇ
[Verse 4]
ਮੈਂ ਓਹਨੀ ਜੇਡੇ ਹਵਾ ਚ ਰੱਖਣੇ ਰਹਿੰਦੇ ਤਪਦੇ
ਮੈਂ ਓਹਾਂ ਜੇਡੇ ਸੱਪਾਂ ਦੀ ਸਿਰੀ ਨੂੰ ਬੀਬਾ ਨਪਦੇ
ਨੀ ਮੈਂ ਓਹਨੀ ਜੇਡੇ ਰੱਖਦੇ ਨੀ ਯਾਦ, ਨੀਲੀ ਛੱਤ ਆਲਾ
ਮੈਂ ਓਹਾਂ ਜੇਡੇ ਤੜਕੇ-ਸਵੇਰੇ ਨਾਮ ਜਪਦੇ
ਮੈਂਨੂੰ ਕਹਿੰਦੀ ਤੇਰਾ ਹੀ h Aujle, ਜੋ ਚਲੀ ਜਾਂਦੇ
ਗੁੱਟ ਚੱਕਾ taim ਜਦੋਂ ਦੇਖਾਂ Daytona ਚੋ ਨੀ
[Chorus]
ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’an ਚੋ ਨੀ
ਬਡੇ ਐਥੇ ਆਸ਼ਿਕ ਵਪਾਰੀ, ਜੱਟ ਦੋਨਾ ਚੋ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
[Instrumental Outro]
Daytona was written by Karan Aujla.
Daytona was produced by Ikky.
Karan Aujla released Daytona on Fri Aug 22 2025.