[Verse 1]
ਹਾਏ ਨੀ ਤੇਰੀ ਗੱਲ ਦਾ ਤੋਯਾ
ਵੇਖ ਕੇ ਕੁਝ ਤੇ ਹੋਇਆ
ਰਾਤ ਨਾ ਸੋਇਆ ਸੋਇਆ
ਦਰਦ ਨਾ ਜਾਵੇ ਨੀ
ਆਸ ਮੈਂ ਲਾ ਕੇ ਬੈਠਾ
ਗਲੀ ਵਿੱਚ ਆ ਕੇ ਬੈਠਾ
ਮੈਂ ਪਾਣੀ ਜੈਸੇ ਬਹਿਦਾ
ਨਜ਼ਰ ਦੇ ਵੇਹੜੇ ਆ ਨੀ
[Chorus]
ਮੇਰਾ ਦਿਲ ਜੇ ਨਾ ਲੱਗਿਆ
ਤੇ ਤੇ ਇਲਜ਼ਾਮ ਲਗਾ ਦੇਣਾ
ਤੇਰਾ ਦਿਨ ਜਿਹਾ ਮੁੱਖੜਾ ਨੀ
ਜ਼ੁਲਫ਼ ਨੂੰ ਰਾਤ ਦਾ ਨਾਮ ਦੇਣਾ
ਓ ਤੇਰੇ ਕੰਨ ਦੀ ਵਾਲੀ ਨੇ
ਸੁੱਟਾ ਇਸ਼ਕ਼ ਜਗਾ ਦੇਣਾ
ਤੇਰੀਆਂ ਨੀਲੀਆਂ ਅੱਖੀਆਂ ਨੇ
ਨੀ ਕੋਈ ਦਰਦ ਨਵਾਂ ਦੇ ਦੇਣਾ
[Verse 2]
ਹਾਏ ਬਾਤਾਂ ਕਰਦਾ ਮੈਂ ਤੇਰੇ
ਜ਼ਹਨ ਨੂੰ ਪੜ੍ਹ ਜਾਵਾਂ
ਜੇ ਪਤਾ ਲੱਗ ਜਾਏ ਤੇ ਮੈਂ ਪਾਗਲ ਮਰ ਜਾਵਾਂ
ਹਰ ਅਦਾ ਤੇਰੀ, ਤੇਰੇ ਹਾਸੇ ਵੇਖਣ ਲਈ
ਛੱਡ ਜ਼ਮਾਨੇ ਨੂੰ ਨੀ ਮੈਂ ਤੇਰੇ ਘਰ ਆਵਾਂ
[Chorus]
ਹੋ ਤੇਰੇ ਸੁਰਖ ਜੇ ਹਾਸੇ ਨੇ
ਤੇਰੇ ਦਿਲ ਦਾ ਰਾਹ ਦੇ ਦੇਣਾ
ਤੇਰਾ ਦਿਨ ਜਿਹਾ ਮੁੱਖੜਾ ਨੀ
ਜ਼ੁਲਫ਼ ਨੂੰ ਰਾਤ ਦਾ ਨਾਮ ਦੇਣਾ
ਓ ਤੇਰੇ ਕੰਨ ਦੀ ਵਾਲੀ ਨੇ
ਸੁੱਟਾ ਇਸ਼ਕ਼ ਜਗਾ ਦੇਣਾ
ਤੇਰੀਆਂ ਨੀਲੀਆਂ ਅੱਖੀਆਂ ਨੇ
ਨੀ ਕੋਈ ਦਰਦ ਨਵਾਂ ਦੇ ਦੇਣਾ
[Verse 3]
ਤੂੰ ਹੀ ਇਜਾਜ਼ਤ ਦੇ ਵੇ ਤੇ
ਚੁੰਮ ਲਾਵਾਂ ਪਲੱਖਾਂ ਨੂੰ ਮੈਂ
ਰੱਖ ਦੇਯਾਂ ਤੇਰੇ ਹੱਥਾਂ ਤੇ
ਦਿਲ ਤੇ ਆਂ ਮਰਜਾਨ ਨੂੰ ਮੈਂ
ਹੱਸ ਕੇ ਲਾਵਾਂ ਸੀਨੇ ਤੇ
ਇਸ਼ਕ਼ ਦੇ ਦਰਦਾਂ ਨੂੰ ਮੈਂ
ਸ਼ਾਇਰੀ ਤੂੰ ਏ ਮੇਰੀ
ਬੁੰਨ ਲਾਵਾਂ Tarzan ਨੂੰ ਮੈਂ
[Pre-Chorus]
ਓਹ ਹਾਏ ‘Raj’ ਦੀਵਾਨੇ ਨੇ
ਤੈਨੂੰ ਗੀਤ ਬਣਾ ਦੇਣਾ
ਹੋ ਤੇਰਾ ਦਿਨ ਜਿਹਾ ਮੁੱਖੜਾ ਨੀ
ਜ਼ੁਲਫ਼ ਨੂੰ ਰਾਤ ਦਾ ਨਾਮ ਦੇਣਾ
[Chorus]
ਨੀ ਮੇਰਾ ਦਿਲ ਜੇ ਨਾ ਲੱਭਿਆ
ਤੇਰੇ ਤੇ ਇਲਜ਼ਾਮ ਲਗਾ ਦੇਣਾ
ਓਹ ਤੇਰਾ ਦਿਨ ਜਿਹਾ ਮੁੱਖੜਾ ਨੀ
ਜ਼ੁਲਫ਼ ਨੂੰ ਰਾਤ ਦਾ ਨਾਮ ਦੇਣਾ
ਓ ਤੇਰੇ ਕੰਨ ਦੀ ਵਾਲੀ ਨੇ
ਸੁੱਟਾ ਇਸ਼ਕ਼ ਜਗਾ ਦੇਣਾ
ਤੇਰੀਆਂ ਨੀਲੀਆਂ ਅੱਖੀਆਂ ਨੇ
ਨੀ ਕੋਈ ਦਰਦ ਨਵਾਂ ਦੇ ਦੇਣਾ
Charmer was written by Raj Ranjodh.
Charmer was produced by Avvy Sra.
Diljit-dosanjh released Charmer on Wed Oct 15 2025.