[Intro]
मतलब की दुनिया है सारी, मैं क्यूँ लूँ किसी की ज़िम्मेदारी?
दिल ये मेरा (ah) बेफ़िकरा (ah)
मतलब की दुनिया है सारी, मैं क्यूँ लूँ किसी की ज़िम्मेदारी?
दिल ये मेरा (ah) मस्त-मौला
(Oye, ਪੰਜਾਬੀ ਆ ਗਏ, Oyee)
[Chorus]
ਮੇਰੀ ਮਿਜਾਜਣ ਅੱਖੀਆਂ
ਮਾਨੇਂ ਨਾ ਗੱਲ, ਢੀਠ ਹੈਂ ਪੱਕੀਆਂ
ਕਿ ਰੋਹਬ ਵੇਖੋ ਜੱਟ ਦਾ ਵੇ
ਕਦੇ ਨਹੀਂ ਪਿੱਛੇ ਹਟਦਾ ਵੇ, ਮੇਰੇ ਮਾਹੀਆ
ਕਿ ਦਿਨ-ਰਾਤ ਕਰਦਾ ਤਰੱਕੀਆਂ
ਕਿ ਦਿਨ-ਰਾਤ ਕਰਦਾ ਤਰੱਕੀਆਂ
ਕਿ ਰੋਹਬ ਵੇਖੋ ਜੱਟ ਦਾ ਵੇ, ਮੇਰੇ ਮਾਹੀਆ
ਕਦੇ ਨਹੀਂ ਪਿੱਛੇ ਹਟਦਾ ਵੇ, ਮੇਰੇ ਮਾਹੀਆ
[Refrain]
काम नहीं कभी आएगी शरीफ़ी
थोड़ी आदतों में रख ज़रा बेईमानियाँ
किसी की ना सुन, सुन अपनी ही धुन
अड़ ज़िद पे, करे जा बस मनमानियाँ
है जीने का तरीका मीठा, थोड़ा तीखा
ख़ुद से ही सीखा है, ना लेना-देना किसी का है
(ਆਹ ਚੱਕ)
[Verse]
फ़ितरत है ऊँची आसमानी
ख़ुद ही लिखूँ ख़ुद की कहानी
जिगरा मेरा जज़्बों भरा
हक़ में सितारे कर लूँ मैं सारे
ਵੇ ਸਾਰਾ ਜੱਗ ਕਰਦਾ ਐ ਠੱਗੀਆਂ
ਨਿਗਾਹਾਂ ਸਾਡੇ ਪਿੱਛੇ ਕਿਉਂ ਹਾਂ ਲੱਗੀਆਂ?
ਓ, ਸਾਰਾ ਜੱਗ ਕਰਦਾ ਐ ਠੱਗੀਆਂ
ਨਿਗਾਹਾਂ ਸਾਡੇ ਪਿੱਛੇ ਕਿਉਂ ਹਾਂ ਲੱਗੀਆਂ?
[Chorus]
ਮੇਰੀ ਮਿਜਾਜਣ ਅੱਖੀਆਂ
ਮਾਨੇਂ ਨਾ ਗੱਲ, ਢੀਠ ਹੈਂ ਪੱਕੀਆਂ
ਕਿ ਰੋਹਬ ਵੇਖੋ ਜੱਟ ਦਾ ਵੇ
ਕਦੇ ਨਹੀਂ ਪਿੱਛੇ ਹਟਦਾ ਵੇ, ਮੇਰੇ ਮਾਹੀਆ
ਕਿ ਦਿਨ-ਰਾਤ ਕਰਦਾ ਤਰੱਕੀਆਂ
ਕਿ ਦਿਨ-ਰਾਤ ਕਰਦਾ ਤਰੱਕੀਆਂ
ਕਿ ਰੋਹਬ ਵੇਖੋ ਜੱਟ ਦਾ ਵੇ, ਮੇਰੇ ਮਾਹੀਆ
ਕਦੇ ਨਹੀਂ ਪਿੱਛੇ ਹਟਦਾ ਵੇ, ਮੇਰੇ ਮਾਹੀਆ
[Outro]
काम नहीं कभी आएगी शरीफ़ी
थोड़ी आदतों में रख ज़रा बेईमानियाँ
किसी की ना सुन, सुन अपनी ही धुन
अड़ ज़िद पे, करे जा बस मनमानियाँ (हाँ, bro!)
Diljit Dosanjh released Bhairava Anthem on Sun Jun 16 2024.