Best Friend is a catchy tune, featuring the girl group Girls Like You. The hook “Mere wargi kudi nahiyo labbni / Sadde warga yaar nahiyo labbna” underlines the pride in being one of a kind.
[Verse: Girls Like You]
ਲੈ ਦੇ purse ਲੈ ਦੇ shoe ਲੈ ਦੇ car ਮੁੰਡਿਆ
ਇਹਦਾ ਨਹੀਂਓ ਨਿਭਣੇ ਪਿਆਰ ਮੁੰਡਿਆ
ਦੱਸ ਤੇਰੇ ਨਾਲੋਂ ਹੋਰ ਕਿਹੜੀ ਫੱਬਣੀ
ਦੱਸ ਤੇਰੇ ਨਾਲੋਂ ਹੋਰ ਕਿਹੜੀ ਫੱਬਣੀ
[Chorus]
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
[Verse: Inderpal Moga]
ਓ ਸੋਹਣੀਏ ਨੀ ਸੁਣ ਮਨਮੋਹਣੀਏ
ਰਾਤਾਂ ਦਿਆਂ ਨੀਂਦਾਂ ਉੱਡਣੀਏ
ਓ ਸੋਹਣੀਏ ਨੀ ਸੁਣ ਮਨਮੋਹਣੀਏ
ਰਾਤਾਂ ਦਿਆਂ ਨੀਂਦਾਂ ਉੱਡਣੀਏ
4 ਬਜੇ fit change ਹੋਗੀ ਦੁਜੀ ਕੁੜੀਏ ਨੀ
ਜੱਟ ਸਿਰੇ ਦਾ ਆ ਦੇਸੀ ਤੇ ਤੂੰ ਬੂਜੀ ਕੁੜੀਏ
ਬਰਕਨ bag ਦੇ ਓ ਹੀਰਿਆਂ ਦਾ ਹਾਰ
ਬਿਜਲੀ ਵਰਗੀ ਨੂੰ ਦੇਯੂ ਤੈਨੂੰ Tesla ਦੀ car
[Pre-Chorus: Inderpal Moga]
ਦੱਸ ਤੇਰੇ ਨਾਲੋਂ ਹੋਰ ਕਿਹੜੀ ਫੱਬਣਾ
ਦੱਸ ਤੇਰੇ ਨਾਲੋਂ ਹੋਰ ਕਿਹੜੀ ਫੱਬਣਾ
[Chorus: Inderpal Moga]
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
[Verse: Girls Like You and Inderpal Moga]
ਘੱਟ ਪੰਜ ਸੌ ਕਰਾ hair, ਨਾਲ nail ਨੀ
ਸਾਨੂੰ ਮਹਿੰਗੀ ਪੈਂਦੀ ਬਿੱਲੋਤੇਰੀ self care ਨੀ
ਪਸੰਦ ਮੈਨੂੰ change ਵੇਚੋ Honda, ਲੈ ਲੋ Range
ਗੱਲਾਂ ਕਰੇ strange, ਆਪੇ ਕਰ ਲਾਂ arrange
ਲਾਵਾਂ ਮਹਿੰਗੀ ਜਹੀ ride, ਪਾਵਾਂ Gucci ਦੇ slide
ਬਿੱਲੋ ਪੈਸਾ ਤੇ ਪਿਆਰ ਕਦੇ ਹੁੰਦੇ ਨਹੀਂਓ hide
ਜੱਟੀ ਸੰਭ ਸੰਭ ਪੈਣੀ ਤੈਨੂੰ ਰੱਖਣੀ
[Chorus: Girls Like You and Inderpal Moga]
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
Best Friend (feat. Dr Zeus) was written by Baljit Singh Padam & Chani Nattan & Inderpal Moga.
Best Friend (feat. Dr Zeus) was produced by Dr Zeus.
Chani Nattan released Best Friend (feat. Dr Zeus) on Fri Mar 07 2025.