[Jonita Gandhi "Beparwai" ਦੇ ਬੋਲ]
[Intro]
(ਹਾਂ, ਬੇਪਰਵਾਈ, ਹਾਂ, ਬੇਪਰਵਾਈ)
(ਹਾਂ, ਬੇਪਰਵਾਈ)
[Verse 1]
ਪਰਵਾਹ ਨੀ ਕਰਦੀ ਮੈਂ ਝੂਠੇ ਏ ਜੱਗ ਦੀ
ਕੜਵਾ-ਕੜਵਾ ਲੱਗਦਾ, ਸੱਚ ਦਾ ਮੁੱਲ ਐਥੇ ਨਈ
ਜਿਸ ਦਿੰਨ ਕੱਢ ਲਿਆ ਚਿਹਰਾ ਆਪਣੇ ਨਕਾਬ ਤੋਂ
ਉਸ ਦਿੰਨ ਮੈਂ ਡੁੱਬ ਜਾਣਾ ਪੂਰੀ ਬੇਪਰਵਾਈ ਚੋੰ
[Pre-Chorus]
ਮਿਲੇ ਯਾ ਨਾ ਮਿਲੇ ਐਥੇ ਪਿਆਰ
ਲੱਭੇ ਯਾ ਨਾ ਲੱਭੇ ਕੋਈ ਯਾਰ
ਬੱਚ ਕੇ ਰਹਿੰਦੀ ਆਂ, ਸੰਗਦੀ ਰਹਿੰਦੀ ਆਂ
ਮਿਲੇ ਯਾ ਨਾ ਮਿਲੇ ਐਥੇ ਪਿਆਰ
ਲੱਭੇ ਯਾ ਨਾ ਲੱਭੇ ਕੋਈ ਯਾਰ
ਦਿੱਲ ਸਾਂਭ ਕੇ ਰੱਖਦੀਂ ਆਂ, ਜੱਗ ਤੋਂ ਮੈਂ ਥੱਕੀ ਆਂ
[Chorus]
ਹੁਣ ਤਾਂ ਬੇਪਰਵਾਈ
ਹਾਂ, ਬੇਪਰਵਾਈ, ਹਾਂ, ਬੇਪਰਵਾਈ
ਹਾਂ, ਬੇਪਰਵਾਈ, ਹਾਂ, ਹਾਂ, ਬੇਪਰਵਾਈ
ਹਾਂ, ਬੇਪਰਵਾਈ, ਹਾਂ, ਬੇਪਰਵਾਈ
ਹਾਂ, ਬੇਪਰਵਾਈ, ਹਾਂ, ਬੇਪਰਵਾਈ
ਹਾਂ, ਹਾਂ
ਹਾਂ, ਹਾਂ
ਹਾਂ, ਹਾਂ
[Verse 2]
ਕਦੇ ਮਿੱਠੀ, ਕਦੇ ਫਿੱਕੀ ਲੱਗਦੀ
ਢੰਗ ਵੇਖ ਲੋਕਾਂ ਦੇ ਮੈਂ ਵੀ ਬਦਲਦੀ
ਕਹਿੰਦੀ Jonita Jonita ਨਾ ਰਹੀ
ਤਰੱਕੀ ਇਹਨਾਂ ਨੂੰ ਕਿਉੰ ਚੁੱਭਦੀ
ਸਾਦਗੀ ਮੇਰੀ ਇਹਨਾਂ ਨੂੰ ਨਈ ਫੱਬਦੀ
ਬਿਨਾਂ ਵਜ੍ਹਾ ਐਨਾ ਦੀ ਕਿਉੰ ਐਨੀ ਜਲ ਦੀ
ਸਾਰਿਆਂ ਨੂੰ ਫੇਰ ਵੀ ਮੈਂ ਸੋਹਣੀ ਲੱਗਦੀ
'Cause there's nobody else like me
[Pre-Chorus]
ਮਿਲੇ ਯਾ ਨਾ ਮਿਲੇ ਐਥੇ ਪਿਆਰ
ਲੱਭੇ ਯਾ ਨਾ ਲੱਭੇ ਕੋਈ ਯਾਰ
ਬੱਚ ਕੇ ਰਹਿੰਦੀ ਆਂ, ਸੰਗਦੀ ਰਹਿੰਦੀ ਆਂ
ਮਿਲੇ ਯਾ ਨਾ ਮਿਲੇ ਐਥੇ ਪਿਆਰ
ਲੱਭੇ ਯਾ ਨਾ ਲੱਭੇ ਕੋਈ ਯਾਰ
ਦਿੱਲ ਸਾਂਭ ਕੇ ਰੱਖਦੀਂ ਆਂ, ਜੱਗ ਤੋਂ ਮੈਂ ਥੱਕੀ ਆਂ
[Chorus]
ਹੁਣ ਤਾਂ ਬੇਪਰਵਾਈ, ਹਾਂ, ਬੇਪਰਵਾਈ
ਹਾਂ, ਬੇਪਰਵਾਈ, ਹਾਂ, ਬੇਪਰਵਾਈ
ਹਾਂ, ਹਾਂ, ਬੇਪਰਵਾਈ, ਯਾਰਾ, ਯਾਰਾ
ਹਾਂ, ਬੇਪਰਵਾਈ, ਬੇਪਰਵਾਈ, ਹਾਂ, ਹਾਂ
[Outro]
(ਬੇਪਰਵਾਈ)
(ਹਾਂ) ਬੇਪਰਵਾਈ
ਹਾਂ, ਹਾਂ (ਬੇਪਰਵਾਈ)
(ਹਾਂ, ਬੇਪਰਵਾਈ)
(ਹਾਂ, ਹਾਂ) ਬੇਪਰਵਾਈ, ਯਾਰਾ, ਯਾਰਾ
Jonita, Jonita (ਹਾਂ, ਬੇਪਰਵਾਈ)
(ਹਾਂ, ਬੇਪਰਵਾਈ, ਹਾਂ, ਹਾਂ)
Beparwai was written by Mitika Kanwar & Jonita Gandhi.
Beparwai was produced by Yanchan Produced & Ariza.
Jonita Gandhi released Beparwai on Fri Jun 13 2025.