[Chorus]
ਬੰ ਚੀਜ਼ਾਂ ਚੱਕੀ ਫਿਰਦਾ, ਮੁੰਡਾ ਪਰਚਾ ਕਰਾ ਕੇ ਆਇਆ
ਬਦਕ ਸੀ ਜਿਹਦੇ ਮਾਰਦੇ, ਮੁੰਡਾ ਚੀਕ ਨੀ ਕੜਾ ਕੇ ਆਇਆ
ਬੰ ਚੀਜ਼ਾਂ ਚੱਕੀ ਫਿਰਦਾ, ਮੁੰਡਾ ਪਰਚਾ ਕਰਾ ਕੇ ਆਇਆ
ਬਦਕ ਸੀ ਜਿਹਦੇ ਮਾਰਦੇ, ਮੁੰਡਾ ਚੀਕ ਨੀ ਕੜਾ ਕੇ ਆਇਆ
[Verse 1: Diljit Dosanjh]
ਓ ਵੇਹਲੇ ਬੈਠੇ ਖਚ ਨੀ ਮਾਰਦੇ
ਮਾਡਾ ਬੰਦਾ ਜੱਟ ਨੀ ਮਾਰਦੇ
ਮਿੱਤਰ ਜੇ ਨਾਈ ਤੂੰ ਪੰਜਾਬ ਤੋਂ
ਐਨਵੇਂ ਥਾਪੀ ਪੱਟ ਨੀ ਮਾਰਦੇ
[Pre-Chorus]
ਓ ਜੱਟ ਨੀ Dosanjh ਪਿੰਡ ਦਾ
ਜੱਟ ਨੀ Dosanjh ਪਿੰਡ ਦਾ
ਹਾਲੇ ਕਿਸੇ ਨੂੰ ਸਮਝ ਨਾ ਆਇਆ
[Chorus]
ਬੰ ਚੀਜ਼ਾਂ ਚੱਕੀ ਫਿਰਦਾ, ਮੁੰਡਾ ਪਰਚਾ ਕਰਾ ਕੇ ਆਇਆ
ਬਦਕ ਸੀ ਜਿਹਦੇ ਮਾਰਦੇ, ਮੁੰਡਾ ਚੀਕ ਨੀ ਕੜਾ ਕੇ ਆਇਆ
[Verse 2: Sardar Khera]
ਤੇਰਾ ਜੱਟ ਕੁਦੇ ਲਾਈ ਫਿਰੇ devil-ਆਨ ਨਾਲ ਯਾਰੀ
ਧੱਕੇ ਚੜ੍ਹ ਗਈ ਜੱਟਾਂ ਦੇ, ਗਈ ਆ ਮਤ ਤੇਰੀ ਮਾਰੀ
ਜਿਹਦੀ car ਮੇਰੇ ਥੱਲੇ 80 ਲੱਖ ਦੀ
ਕਦੀ ਮਾਰੇਆ ਕਿਸੇ ਦਾ ਅਸੀ ਹੱਕ ਨੀ
ਉੱਥੇ ਤਡਕੇ ਨੂੰ ਮਿੱਤਰਾਂ ਨੇ ਚਾਹ ਨਾਲ ਖਾ ਲਾਈ
ਤੇਰੇ ਸ਼ਹਿਰ ਉੱਤੇ ਜੱਟ ਕੌਮ ਕਰੇ ਸਰਦਾਰੀ
ਮਾਰ ਦੰਦ ਦਿੰਦੇ ਧਰਤੀ ਹਿਲਾ ਸੋਨੀਏ
ਨੀਲੀ ਛੱਤ ਵਾਲਾ ਫੜੀ ਬੈਠਾ ਬਹਨ ਸੋਨੀਏ
ਜੱਟ ਚਰਚੇ ਦਾ ਵਿਸ਼ਾ ਆ ਪੰਜਾਬ ਦੇ
ਪਹਿਲੇ ਪੰਨਿਆਂ ਤੇ ਨਾਮ ਸਦਾ ਛਾਪਦੇ
ਗੇਅਰ ਗੱਡਕੇ ਰੱਖਾਂ ਨੀ ਬਿਲੋ top ਦੇ
ਏਹਨਾ ਹਿਕ਼ਾਂ ਤੇ tractor ਛੱਡਤੇ
ਸੈਂਡ ਚਾਹੀਦੇ ਹੁੰਦੇ ਵੀ ਜਦੋਂ ਬਾਹਰਲੇ
ਫ਼ੋਨ 'Khaira' ਨੂੰ 'Dosanjh' ਵਾਲਾ ਮਾਰ ਲੇ
ਸਾਡੇ ਕੋਲ ਹਥਿਆਰ ਜਿਹਦੇ ਪਾਰ ਦੇ
ਕੀਤੇ ਹੋਏ ਬੰ ਵਾਲੋਂ ਸਰਕਾਰ ਦੇ
[Verse 3: Diljit Dosanjh]
ਓ ਪਹਿਲੀ ਵਾਰੀ ਲੱਗਦੀ ਆ ਹਰ ਚੀਜ਼ ਔਖੀ
ਝਾਕਾ ਖੁਲ ਗਿਆ ਹੁਣ ਕਿੱਥੇ ਡਰਦਾ
ਬਚਕੇ ਰਹਿੰ ਨੀ ਬਿਲੋ ਕੱਬਾ ਜਿਹਾ ਜੱਟ ਆ
ਅੱਗ ਨੰਗੇ ਨੀ ਹੱਥਾਂ ਦੇ ਨਾਲ ਫੜਦਾ
[Pre-Chorus]
ਓ LV ਦਾ ਬੈਗ ਭਰਿਆ
LV ਦਾ ਬੈਗ ਭਰਿਆ
‘Raj’ ਬੈਂਕ ਚ ਰੱਖਾ ਕੇ ਆਇਆ
[Chorus]
ਬੰ ਚੀਜ਼ਾਂ ਚੱਕੀ ਫਿਰਦਾ, ਮੁੰਡਾ ਪਰਚਾ ਕਰਾ ਕੇ ਆਇਆ
ਬਦਕ ਸੀ ਜਿਹਦੇ ਮਾਰਦੇ, ਮੁੰਡਾ ਚੀਕ ਨੀ ਕੜਾ ਕੇ ਆਇਆ
ਬੰ ਚੀਜ਼ਾਂ ਚੱਕੀ ਫਿਰਦਾ, ਮੁੰਡਾ ਪਰਚਾ ਕਰਾ ਕੇ ਆਇਆ
ਬਦਕ ਸੀ ਜਿਹਦੇ ਮਾਰਦੇ, ਮੁੰਡਾ ਚੀਕ ਨੀ ਕੜਾ ਕੇ ਆਇਆ
Ban was written by Raj Ranjodh.
Ban was produced by Intense.
Diljit-dosanjh released Ban on Wed Oct 15 2025.