[Jasmine Sandlas "Ashiqaan" के बोल]
[Verse 1]
दो नैनाे की मस्ती के मस्ताने हज़ारों है
दो पलो की आशिक़ी के अफ़साने हज़ारों है
दो नैनाे की मस्ती के मस्ताने हज़ारों है
दो पलो की आशिक़ी के अफ़साने हज़ारों है
शाम की बेचैनियों की इक्को ही गवाह है
ग़लती कर ले, आ, ज़रा सी, कोई ना गवाह है
[Pre-Chorus]
ਦਿਲ ਟੁੱਟਦੇ ਚਾਹੇ ਬਾਰ ਬਾਰ
ਤੂੰ ਕਰ ਲੈ ਤਾਂ ਵੀ ਪਿਆਰ ਪਿਆਰ
ਦਿਲ ਟੁੱਟਦੇ ਚਾਹੇ ਬਾਰ ਬਾਰ
ਤੂੰ ਕਰ ਲੈ ਤਾਂ ਵੀ ਪਿਆਰ ਪਿਆਰ
ਅਮਰਾ ਤੇ ਨਚਦੀ ਜ਼ਮੀਨ ਐ
ਅਮਰਾ ਤੇ ਨਚਦੀ ਜ਼ਮੀਨ ਐ
ਦੱਸ ਕਿਵੇਂ ਅੱਜ ਦਾ ਹੈ scene
[Chorus]
ਆਸ਼ਿਕਾਨ ਦੀ ਰਾਤ ਬੜੀ ਰੰਗੀਨ, ਆਸ਼ਿਕਾਨ ਦੀ
ਆਸ਼ਿਕਾਨ ਦੀ ਰਾਤ ਬੜੀ ਰੰਗੀਨ, ਆਸ਼ਿਕਾਨ ਦੀ
ਆਸ਼ਿਕਾਨ ਦੀ ਰਾਤ ਬੜੀ ਰੰਗੀਨ, ਆਸ਼ਿਕਾਨ ਦੀ
ਆਸ਼ਿਕਾਨ ਦੀ ਜ਼ਿੰਦਗੀ ਬੜੀ ਹਸੀਨ, ਆਸ਼ਿਕਾਨ ਦੀ
[Verse 2]
ਰਾਤ ਸਾਡੀ ਮਾਸ਼ੂਕਾ ਹੈ, ਮਿਲਣੇ ਆਵੇ ਸਜ ਕੇ
रात आई तारे जड़ के, ਰਾਤ ਤੇ ਮੈਂ ਜਾਵਾਂ ਸਦਕੇ
रात ने जो दर्द दिए है, मुस्कुराके सहने दे
लोगो का तो काम है कहना, उनको कहते रहने दे
शाम की बेचैनियों की इक्को ही गवाह है
ग़लती कर ले, आ, ज़रा सी, कोई ना गवाह है (Let's go)
[Pre-Chorus]
ਦਿਲ ਟੁੱਟਦੇ ਚਾਹੇ ਬਾਰ ਬਾਰ
ਤੂੰ ਕਰ ਲੈ ਤਾਂ ਵੀ ਪਿਆਰ ਪਿਆਰ
ਦਿਲ ਟੁੱਟਦੇ ਚਾਹੇ ਬਾਰ ਬਾਰ
ਤੂੰ ਕਰ ਲੈ ਤਾਂ ਵੀ ਪਿਆਰ ਪਿਆਰ
ਅਮਰਾ ਤੇ ਨਚਦੀ ਜ਼ਮੀਨ ਐ
ਅਮਰਾ ਤੇ ਨਚਦੀ ਜ਼ਮੀਨ ਐ
ਦੱਸ ਕਿਵੇਂ ਅੱਜ ਦਾ ਹੈ scene
[Chorus]
ਆਸ਼ਿਕਾਨ ਦੀ ਰਾਤ ਬੜੀ ਰੰਗੀਨ, ਆਸ਼ਿਕਾਨ ਦੀ
ਆਸ਼ਿਕਾਨ ਦੀ ਰਾਤ ਬੜੀ ਰੰਗੀਨ, ਆਸ਼ਿਕਾਨ ਦੀ
ਆਸ਼ਿਕਾਨ ਦੀ ਰਾਤ ਬੜੀ ਰੰਗੀਨ, ਆਸ਼ਿਕਾਨ ਦੀ
ਆਸ਼ਿਕਾਨ ਦੀ ਜ਼ਿੰਦਗੀ ਬੜੀ ਹਸੀਨ, ਆਸ਼ਿਕਾਨ ਦੀ
Ashiqaan was written by Shashwat Sachdev & Jasmine Sandlas.
Ashiqaan was produced by Shashwat Sachdev.
Shashwat Sachdev released Ashiqaan on Tue Sep 16 2025.