Download "0008"

0008 by Sidhu Moose Wala, The Kidd (Music) & Jenny Johal

Release Date
Wed Jun 11 2025
Performed by
Sidhu Moose Wala
Produced by
The Kidd Music

0008 Lyrics

[Intro: Sidhu Moose Wala]
Ayy
Sidhu Moose 'ala
Hey yo, The Kidd (Han-ha, han-ha)

[Verse 1: Jenny Johal]
ਸੀ ਸ਼ਕਲੋਂ ਲਗਦਾ ਸਾਧ ਜਿਹਾ, ਪਿੱਛੇ ਨਹੀਂ ਰਿਹਾ ਸ਼ੈਤਾਨੀ ਚ
ਕਿਹੜੇ ਵਾਕੇ ਕਰਦਾ ਫਿਰੇ ਹੈ, ਮੈਨੂੰ ਦੱਸ ਤੂੰ ਚੜ੍ਹੀ ਜਵਾਨੀ ਚ
ਤੇਰੇ ਲੱਛਣ ਮਾੜ੍ਹੇ ਦੱਸਦੀ ਹੈ, ਮੇਰੀ ਛੱਡੀ ਡਾਰ ਜਸੂਸਾਂ ਦੀ

[Chorus: Jenny Johal]
ਤੇਰੀ Fortuner ਚੋਂ ਦੱਸ ਕਾਹਤੋਂ ਨਿੱਤ ਬੋ ਮਾਰੇ ਕਾਰਤੂਸਾਂ ਦੀ
Fortuner ਚੋਂ ਦੱਸ ਕਾਹਤੋਂ ਨਿੱਤ ਬੋ ਮਾਰੇ ਕਾਰਤੂਸਾਂ ਦੀ

[Verse 2: Sidhu Moose Wala]
ਹੋ PB 65 ਮੋਹਾਲੀ ਦਾ ਤਿੰਨ zero'ਆਂ ਪਿੱਛੇ ਅੱਠ ਬਲੀਏ
ਕਬਜੇ ਆਲਿਆ ਟੱਕਾ 'ਚ, ਫ਼ਿਰੇ ਖੋਰੂ ਪਾਉਂਦਾ ਜੱਟ ਬਲੀਏ
ਤੇਰੇ ਭਾਅ ਦੀ car ਇਹਨੂੰ ਯਮਦੂਤ ਦਾ ਝੋਟਾ ਕਹਿੰਦੇ ਨੇ

[Chorus: Sidhu Moose Wala]
ਓ ਪੰਜ-ਸੱਤ ਬੇਲੀ ਜੱਟ ਦੇ ਨੀ ਇਹ ਚ ਸਣੇ riffle'ਆਂ ਬਹਿੰਦੇ ਨੇ
ਪੰਜ-ਸੱਤ ਬੇਲੀ ਜੱਟ ਦੇ ਨੀ ਇਹ ਚ ਸਣੇ riffle'ਆਂ ਬਹਿੰਦੇ ਨੇ

[Post-Chorus: Sidhu Moose Wala]
(ਸਣੇ ਰਾਈਫਲਾਂ ਬਹਿੰਦੇ ਨੇ)
(ਸਣੇ ਰਾਈਫਲਾਂ ਬਹਿੰਦੇ ਨੇ)

[Verse 3: Jenny Johal]
ਪਿਆਰ ਤੇ ਤੋਹਫੇ ਵੰਡ ਸੱਜਣਾ, ਕੀ ਫਾਇਦਾ ਹੈ ਲਾਗ ਡਾਟਾਂ ਚ
ਮੇਰੇ ਦਿਲ ਤੇ ਕਬਜ਼ਾ ਕਰਦਾ ਨੀ, ਫਿਰੇ ਰੌਲੇ ਆਲੇ ਪਲਾਟਾਂ ਚ
ਸੱਚ ਤੇਰੇ ਮੂੰਹ ਤੇ ਦੱਸਦੀ ਹਾਂ, ਹੈਬਿਟ ਨਹੀਂ ਮੇਰੀ ਚਾਪਲੂਸਾਂ ਦੀ

[Chorus: Jenny Johal]
ਤੇਰੀ Fortuner ਚੋਂ ਦੱਸ ਕਾਹਤੋਂ ਨਿੱਤ ਬੋ ਮਾਰੇ ਕਾਰਤੂਸਾਂ ਦੀ
Fortuner ਚੋਂ ਦੱਸ ਕਾਹਤੋਂ ਨਿੱਤ ਬੋ ਮਾਰੇ ਕਾਰਤੂਸਾਂ ਦੀ

[Verse 4: Sidhu Moose Wala]
ਅਸੀਂ ਵਣਜ ਨਾ ਕਰੀਏ ਅੱਖੀਆਂ ਤੇ, ਨਾ ਪਿਆਰ 'ਚ ਧੋਖੇ ਦਿੰਦੇ ਹਾਂ
ਯਾਰੀ ਦੇ ਵਿੱਚ ਜਾਨ ਦੇਈਏ ਤੇ ਵੈਰ 'ਚ ਖੋਖੇ ਦਿੰਦੇ ਆ
ਜੱਟ ਚੜ੍ਹਦੇ ਸੂਰਜ ਹਾਣ ਦੀਏ ਜੋ ਮੁੜਕੇ ਕਦੇ ਨਾ ਲਹਿੰਦੇ ਨੇ

[Chorus: Sidhu Moose Wala]
ਓ ਪੰਜ-ਸੱਤ ਬੇਲੀ ਜੱਟ ਦੇ ਨੀ ਇਹ ਚ ਸਣੇ riffle'ਆਂ ਬਹਿੰਦੇ ਨੇ
ਪੰਜ-ਸੱਤ ਬੇਲੀ ਜੱਟ ਦੇ ਨੀ ਇਹ ਚ ਸਣੇ riffle'ਆਂ ਬਹਿੰਦੇ ਨੇ

0008 Q&A

Who wrote 0008's ?

0008 was written by Sidhu Moose Wala.

Who produced 0008's ?

0008 was produced by The Kidd Music.

When did Sidhu Moose Wala release 0008?

Sidhu Moose Wala released 0008 on Wed Jun 11 2025.

Your Gateway to High-Quality MP3, FLAC and Lyrics
DownloadMP3FLAC.com